ਮੈਂ ਅਰਜ਼ ਕਰਨੀ ਸੀ, ਸਮਾਂ ਭਿਆਨਕ ਹੈ-ਕਲਜੁਗ ਦਾ। ਕੀਰਤਨ ਕਰਿਆ ਕਰੋ, ਨਾਮ ਜਪਿਆ ਕਰੋ। ਜੇ ਏਸ ਤਰ੍ਹਾਂ ਲੱਗੇ ਰਹੋਗੇ, ਜਿਸ ਤਰ੍ਹਾਂ ਤੁਹਾਡੇ ਤੇ ਅੱਗੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਫੇਰ - ਜਾਮਿ ਗੁਰੂ ਹੋਇ ਵਲਿ ਲਖ ਬਾਹੇ ਕਿਆ ਕਿਜਇ।।
Note: No graphics, photographs, videos or content from www.sribhainisahib.com may be reproduced orused on another web site or for any other means without written permission.