Sri Bhaini Sahib

Official website of central religious place for Namdhari Sect
RiseSet
06:30am06:36pm

ਚੌਪਈ ਪਾਤਸ਼ਾਹੀ ੧੦ਵੀਂ ਦਾ ਚਾਰ ਰੋਜ਼ਾ ਪ੍ਰਯੋਗ

Date: 
26 May 2016

ਸ੍ਰੀ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਵਿਸ਼ਵ ਸ਼ਾਂਤੀ ਅਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਚੌਪਈ ਪਾਤਸ਼ਾਹੀ ੧੦ਵੀਂ ਦਾ ਨਿਰੰਤਰ-ਪ੍ਰਯੋਗ ਸ੍ਰੀ ਭੈਣੀ ਸਾਹਿਬ ਵਿਖੇ ੪ ਤੋਂ ੮ ਜੂਨ ੨੦੧੬ ਈ: ਮੁਤਾਬਿਕ ੨੨ ਤੋਂ ੨੬ ਜੇਠ ੨੦੭੩ ਬਿਕ੍ਰਮੀ (ਸ਼ਨੀਵਾਰ ਤੋਂ ਬੁੱੱਧਵਾਰ) ਤੱਕ ਕੀਤਾ ਜਾ ਰਿਹਾ ਹੈ।