ਸਦਾ ਵਰਤ ਲੰਗਰ ਦਾ ਆਰੰਭ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਸੰਮਤ ੧੯੧੩ ਬਿ: (੧੮੫੬ ਈ:) ਨੂੰ ਕੀਤਾ ਜੋ ਉਦੋਂ ਤੋਂ ਨਿਰੰਤਰ ਚਲ ਰਿਹਾ ਹੈ। ਅੰਮ੍ਰਿਤ ਵੇਲੇ ਸਣੇਕਸੀਂ ਇਸ਼ਨਾਨ ਕਰਕੇ ਸੁਚ ਸੋਧ ਮਰਯਾਦਾ ਦੇ ਧਾਰਨੀ ਸਿੰਘ ਨਾਮ ਸਿਮਰਨ ਕਰਦਿਆਂ ਹੋਇਆਂ
ਹਰੀ ਮੰਦਰ ਰਾਮ ਸਰੋਵਰ ਦੇ ਲਹਿੰਦੇ ਅਤੇ ਦੱਖਣ ਦੀ ਬਾਹੀ ਵਲ ਇਹ ਪਵਿੱਤਰ ਅਸਥਾਨ ਹੈ ਜਿਸਦੇ ਪਹਾੜ ਵਾਲੇ ਪਾਸੇ ੧੯੦੬ ਈ: ਵਿੱਚ ਸ੍ਰੀ ਸਤਿਗੁਰੂ ਹਰੀ ਸਿਂਘ ਜੀ ਦੀ ਦੇਹ ਦਾ ਅੰਤਮ ਸਸਕਾਰ ਕੀਤਾ ਗਿਆ। ਸਤਿਗੁਰੂ ਪ੍ਰਤਾਪ ਸਿਂਘ ਜੀ ਨੇ ੧੯੩੧ ਈ: ਵਿੱਚ
ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਅਨਿੰਨ ਸੇਵਕ ਭਾਈ ਲਹਿਣਾ ਸਿੰਘ ਨੇ ਸਤਿਗੁਰੂ ਜੀ ਦੇ ਇਕਾਂਤ ਵਿੱਚ ਨਾਮ ਸਿਮਰਨ ਕਰਨ ਦੀ ਇੱਛਾ ਨੂੰ ਧਿਆਨ ਵਿੱਚ ਰੱਖਕੇ ਇਹ ਸਥਾਨ ਭੇਟ ਕੀਤਾ ਸੀ। ਏਥੇ ਕੱਚੀ ਕੋਠੜੀ ਵਿੱਚ ਇੱਕ ਥੜ੍ਹਾ ਬਣਾਇਆ ਅਤੇ ਥੜ੍ਹੇ ਦੇ ਚਾਰ
੧੯੧੪ ਬਿ: ਦੀ ਵਸਾਖੀ ਵਾਲੇ ਦਿਨ (੧੨ ਅਪ੍ਰਲ ੧੮੫੭ ਈ:) ਨੂੰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਪੰਜਾਂ ਸਿੰਘਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੱਖੀ ਦੀ ਪੁਨਰ ਸਾਜਨਾ ਕੀਤੀ। ਏਸੇ ਸਮੇਂ ਸੰਗਤ ਦੇ ਇੱਕ ਵੱਡੇ ਇਕੱਠ ਵਿੱਚ ਸਤਿਗੁਰੂ ਜੀ ਅ
ਰਾਮ ਮੰਦਰ ਦੀ ਇਹ ਗੋਲ ਸ਼ਾਨਦਾਰ ਇਮਾਰਤ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਕਿਰਪਾ ਕਰਕੇ ੨੦੦੭ ਈ: ਵਿੱਚ ਬਣਵਾਈ ਹੈ। ਇਸ ਅਸਥਾਨ ਤੇ ਪਹਿਲਾਂ ਯੁਗ ਨਾਇਕ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਨਿਵਾਸ ਹੋਇਆ ਕਰਦਾ ਸੀ। ੧੯੦੬ ਬਿ: (੧੮੪੯ ਈ:) ਵਿਚ ਰ
ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਦੇਸ਼ ਦੀ ਸੁਤੰਤਰਤਾ ਲਈ ਜੋ ਲਹਿਰ ਚਲਾਈ ਹੋਈ ਸੀ, ਉਸ ਨੂੰ ਦਬਾਉਣ ਲਈ ਮਲੇਰਕੋਟਲੇ ਦੀ ਘਟਨਾ ਤੋਂ ਬਾਅਦ ੧੮ ਜਨਵਰੀ ੧੮੭੨ ਈ: ਨੂੰ ਸ੍ਰੀ ਸਤਿਗੁਰੂ ਜੀ ਅਤੇ ਉਹਨਾਂ ਦੇ ਪ੍ਰਮਖ ਸੂਬਿਆਂ ਨੂੰ ਗ੍ਰਿਫਤਾਰ ਕਰਕੇ ਪੰਜਾਬ
Note: No graphics, photographs, videos or content from www.sribhainisahib.com may be reproduced orused on another web site or for any other means without written permission.