"ਆਜੁ ਸਖੀ ਮੈ ਯੌ ਸੁਨ੍ਯੋ ਪਹੁ ਫਾਟਤ ਪਿਯ ਗੌਨ ॥ ਪਹੁ ਹਿਯਰੇ ਝਗਰਾ ਪਰਿਯੋ ਪਹਿਲੇ ਫਟਿ ਹੈ ਕੌਨ ॥੨੧॥(ਸ੍ਰੀ ਦਸਮ ਗ੍ਰੰਥ ਸਾਹਿਬ)