Sri Bhaini Sahib

Official website of central religious place for Namdhari Sect
RiseSet
05:31am07:13pm

News updates

  • ਰਜ਼ਾ ਵਿਚ ਰਾਜ਼ੀ ਰਹਿਣਾ

    Date: 12 May 2025

    ਰਜ਼ਾ ਵਿਚ ਰਾਜ਼ੀ ਰਹਿਣਾ


    ਗੁਰੂ ਅੰਗਦ ਦੇਵ ਜੀ ਦੇ ਵੇਲੇ ਦੀ ਗੱਲ ਹੈ। ਮੌਸਮ ਦੀ ਮਾਰ ਕਰਕੇ ਮੀਂਹ ਨਾ ਪਿਆ, ਲੋਕ ਪਰੇਸ਼ਾਨ ਹੋ ਗਏ, ਸਤਿਗੁਰੂ ਜੀ ਕੋਲ ਅਰਜ਼ ਕੀਤੀ , ਸਤਿਗੁਰੂ ਜੀ ਰਜ਼ਾ ਵਿਚ ਰਾਜ਼ੀ ਰਹਿਣ ਲਈ ਬਚਨ ਕੀਤਾ ਅਤੇ ਕਿਹਾ ਕਿ ਇਸ ਸੰਸਾਰ ਨੂੰ ਚਲਾਉਣ ਵਾਲਾ ਪਰਮਾਤਮਾ ਹੈ, ਉਸ ਅੱਗੇ ਅਰਦਾਸ ਕਰੋ , ਉਹ ਸਭ ਦਾ ਭਲਾ ਕਰਦਾ ਹੈ।
    ਪਰ ਇਸ ਗਲ ਤੋਂ ਲੋਕ ਸੰਤੁਸ਼ਟ ਨਾ ਹੋਏ । ਉਹਨਾਂ ਨੂੰ ਲੱਗਾ, ਸ਼ਾਇਦ, ਗੁਰੂ ਸਾਹਿਬ ਕੋਲ ਕੋਈ ਕਰਾਮਾਤ ਨਹੀਂ ਜਾਂ ਓਹ ਕਰਾਮਾਤ ਦਾ ਪ੍ਰਗਟਾਵਾ ਨਹੀਂ ਕਰਨਾ...

    Read full article

  • ਸਿਖ ਧਰਮ ਅਤੇ ਜੀਵ ਹਿੰਸਾ

    Date: 06 May 2025

    ਸਿਖ ਧਰਮ ਅਤੇ ਜੀਵ ਹਿੰਸਾ

    ਇਸ ਲਈ ਹੇ ਰਾਗ ਮਦ, ਸਿਕਦਾਰੀ ਵਿਚ ਮਤੇ ਹੋਏ ਬੰਦੇ ਕਿਸੇ ਵੀ ਜੀਵ ਨੂੰ ਦੁਖ ਨਾ ਦੇਹ ਕਿਉਂਕਿ ਓਹ ਤੇਰੀ ਰਯਤ ਹੈ ਤੂੰ ਉਨ੍ਹਾਂ ਦਾ ਪਾਤਸ਼ਾਹ ਹੈ, ਜੇਹੜਾ ਪਾਤਸ਼ਾਹ ਆਪਣੀ ਪਰਜਾ ਨੂੰ ਤੰਗ ਕਰਦਾ ਏ ਓਹ ਜ਼ਾਲਮ ਆਪਣੀ ਜੜ੍ਹ ਆਪ ਹੀ ਕਟ ਰਿਹਾ ਏ 'ਰਯਤ ਚੋਂ ਬੇਖ-ਅਸਤੋ ਸੁਲਤਾਂ ਦਰਖਤ। ਦਰਖਤ ਐ ਪਿਸ਼ਰ ਬਾਸ਼ਦ ਅਜ਼ ਬੇਖ ਸਖ਼ਤ। " ਇਸ ਲਈ ਦੇਖ ਕਰ ਚਲਣਾ ਕੁਚਲ ਜਾਇ ਨ ਚੀਉਂਟੀ ਰਾਹ ਮੇਂ। ਆਦਮੀ ਕੋ ਜ਼ਬਾਨੋ ਸੇ ਬੀ ਉਲਫ਼ਤ ਚਾਹੀਏ। ਗਮੇ ਜ਼ੋਰ ਦਸਤਾਂ ਬੇ ਖੁਰ ਜੀਨ ਹਾਰ। ਬਤਰਸਾਜ਼ ਜ਼ਬਰ ਦਸਤੀ ਏ ਰੁਜਗਾਰ । ਭਾਵ ਮਜ਼ਲੂਮਾਂ ਉਤੇ ਰਹਿਮ ਕਰ ਅਤੇ...

    Read full article

  • Historic milestone: Angad Singh Saggu Becomes First Namdhari Headed for DC Role

    Date: 23 Apr 2025

    Namdhari Youth Angad Singh Saggu Secures 162nd Rank in UPSC, Inspires Future Generations



    Ludhiana, April 23:
    In a moment of...

    Read full article

  • ਵੈਸਾਖੀ : ਨਵਾਂਪਣ

    Date: 12 Apr 2025

    ਵੈਸਾਖੀ : ਨਵਾਂਪਣ

    ਮਨੁੱਖੀ ਮਨ ਨਵੇਂਪਣ ਦਾ ਮੁਤਾਸਿਰ ਹੈ। ਤਕਨਾਲੋਜੀ (Technology) ਦੇ ਇਸ ਯੁੱਗ ਵਿੱਚ ਨਵੀਆਂ ਖੋਜਾਂ ਹਰ ਰੋਜ਼ ਕੁਝ ਨਾ ਕੁਝ ਨਵਾਂ ਲੈ ਕੇ ਆ ਰਹੀਆਂ ਹਨ। ਤਕਨਾਲੋਜੀ ਰਾਹੀਂ ਨਵੇਂ ਈਜਾਦ ਹੋ ਰਹੇ ਸਾਧਨ ਮਨੁੱਖ ਲਈ ਜਿੱਥੇ ਸੁਖਦਾਇਕ ਹਨ, ਉਥੇ ਹੋਰ ਨਵੀਂਆਂ ਚੁਣੌਤੀਆਂ ਵੀ ਨਾਲ ਲਿਆ ਰਹੇ ਹਨ। ਅਜੋਕਾ ਮਨੁੱਖ ਇਸ ਸਾਰੇ ਵਰਤਾਰੇ ਨੂੰ ਇਕ challenge ਵਾਂਗ ਸਵੀਕਾਰ ਕਰ ਕੇ ਆਪਣੀ ਲੀਹੇ ਤੁਰ ਰਿਹਾ ਹੈ। ਇਕੱਲੀ ਤਕਨਾਲੋਜੀ ਹੀ ਨਹੀਂ ਸਗੋਂ ਮਨੁੱਖੀ ਮਨ ਦਾ ਸਮੁੱਚਾ ਮਾਨਸਿਕ ਢਾਂਚਾ ਨਵੇਂਪਣ ਤੋਂ ਪ੍ਰਭਾਵਿਤ ਹੈ। ਹਰ ਰੋਜ਼ ਮਨੁੱਖੀ ਮਨ ਵੇਲਾ ਵਿਹਾ...

    Read full article

  • ਸਿਖ ਪ੍ਰੰਪਰਾ, ਸਰੂਪ ਤੇ ਮਰਯਾਦਾ

    Date: 26 Mar 2025

    ਸਿਖ ਪ੍ਰੰਪਰਾ, ਸਰੂਪ ਤੇ ਮਰਯਾਦਾ

     

    ਸਤਿਗੁਰੂ

    ਸਤਿਗੁਰੂ ਨਾਨਕ ਦੇਵ ਜੀ ਨੇ ਸਤਿਗੁਰੂ ਅੰਗਦ ਦੇਵ ਜੀ ਨੂੰ ਗੁਰ ਗੱਦੀ ਦੇ ਕੇ ਆਪਣੇ ਵਰਗਾ ਬਣਾਇਆ ਤੇ ਸਿੱਖ ਪੰਥ ਵਿਚ ਦੇਹ ਧਾਰੀ ਗੁਰੂ ਦੀ ਰੀਤ ਚਲਾ ਦਿਤੀ। ਏਸੇ ਬਾਰੇ ਜਨਮ ਸਾਖੀ ਵਿਚ ਲਿਖਿਆ ਹੈ:

    “ਸਾਰਾ ਕਲਿਜੁਗ ਭੋਗਸੀ...

    Read full article

  • Namdhari Sikhs of 1871: Martyrs of the Indic civilization

    Date: 24 Mar 2025

    Namdhari Sikhs of 1871: Martyrs of the Indic civilization

    Guru Nanak campaigned for the preservation of Indic civilizational values. Sikhs upheld these values and defended Indic civilizational values and territory through numerous sacrifices during the Mughal empire. However, under British rule, the situation changed, as many Sikhs aligned with the British despite the deliberate erosion of the country's moral, social, and ethical fabric by the colonial administration...

    Read full article

  • ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਸੈਨਿਕ ਜੀਵਨ: ਇਕ ਅਧਿਐਨ

    Date: 22 Mar 2025

    ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਸੈਨਿਕ ਜੀਵਨ: ਇਕ ਅਧਿਐਨ

    ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਪ੍ਰਕਾਸ਼ ਮਾਘ ਸੁਦੀ ਪੰਚਮੀ 1872 ਮੁਤਾਬਿਕ 16 ਫਰਵਰੀ 1816 ਈ. ਨੂੰ ਪਿਤਾ ਜੱਸਾ ਸਿੰਘ ਜੀ ਅਤੇ ਮਾਤਾ ਸਦਾ ਕੌਰ ਦੇ ਗ੍ਰਹਿ ਵਿਖੇ ਹੋਇਆ। ਇਹ ਉਹ ਸਮਾਂ ਸੀ ਜਦੋਂ ਸਤਲੁਜ ਦਰਿਆ ਤੋਂ ਸਿਖ ਰਾਜ ਦੀ ਹੱਦ ਸ਼ੁਰੂ ਹੋ ਕੇ ਖ਼ੈਬਰ ਦਰੇ ਤੱਕ ਫੈਲੀ ਹੋਈ ਸੀ। ਰਾਜ ਦੀਆਂ ਧੁੰਮਾ ਅਤੇ ਸਿੱਖ ਸਰਦਾਰਾਂ ਦੀ ਚੱੜਤ ਦੇ ਕਿਸੇ ਪੂਰੇ ਮੱਧ ਏਸ਼ੀਆਂ ਅਤੇ ਪੂਰਬੀ ਤੇ ਪੱਛਮੀ ਸਾਮਰਾਜਾਂ ਵਿੱਚ ਫੈਲੇ ਹੋਏ ਸਨ। ਪੰਜਾਬ ਦੀ ਭੂਗੋਲਿਕ ਸਥਿਤੀ ਨੂੰ ਸਮਝਦਿਆਂ ਮਹਾਰਾਜੇ ਨੇ ਇਕ ਵੱਡੀ ਸੈਨਾ...

    Read full article

  • 'ਗੁਰਬਾਣੀ' ਅਤੇ 'ਨਮਾਜ਼'

    Date: 22 Mar 2025

    'ਗੁਰਬਾਣੀ' ਅਤੇ 'ਨਮਾਜ਼'

     ਹਰ ਧਰਮ ਦੇ ਸਿਰਜਣਹਾਰੇ ਆਪਣੇ ਪੈਰੋਕਾਰਾਂ ਨੂੰ ਪ੍ਰਮਾਤਮਾ ਜਾਂ ਉਸ 'ਅਦਿੱਖ ਸ਼ਕਤੀ' ਨਾਲ ਜੋੜਣ ਜਾਂ ਉਸ ਦਾ ਸ਼ੁਕਰਨਾ ਕਰਨ ਲਈ ਕੁਝ ਨਿਯਮ ਜਾਂ ਨੁਕਤੇ ਤਹਿ ਕਰਦੇ ਹਨ। ਜਿਸ ਦੇ ਫਲਸਰੂਪ ਉਸ ਦੇ ਪੈਰੋਕਾਰ ਇਹਨਾਂ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਸੰਸਾਰਿਕ ਅਤੇ ਅਧਿਆਤਮਿਕ ਜੀਵਨ ਦਾ ਰਾਹ ਸੁਖਾਲਾ ਕਰਦੇ ਹਨ।ਧਰਮ ਅਧੀਨ ਹੀ ਇਹਨਾਂ ਨਿਯਮਾਂ ਨੂੰ ਨਿਤਨੇਮ ਬਣਾ ਲਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਇਹ ਨਿਯਮ ਆਤਮਿਕ ਸੁੱਖ ਦਾ ਸਾਧਨ ਹੋ...

    Read full article

  • ਮਰਗੋਈ (ਬਰਮਾ) ਨਵੰਬਰ 1885 ਈ. ਤੋਂ ਬਾਅਦ ਸਤਿਗੁਰੂ ਰਾਮ ਸਿੰਘ ਦਰਸ਼ਨ

    Date: 22 Mar 2025

    (ਸਤਿਜੁਗ ਬਸੰਤ ਅੰਕ 2025 ਵਿਚੋਂ)

    ਮਰਗੋਈ (ਬਰਮਾ) ਨਵੰਬਰ 1885 ਈ. ਤੋਂ ਬਾਅਦ ਸਤਿਗੁਰੂ ਰਾਮ ਸਿੰਘ ਦਰਸ਼ਨ

    ਨਾਮਧਾਰੀ ਇਤਿਹਾਸ ਵਿੱਚ 1871-72 ਈ. ਦਾ ਸਮਾਂ ਸ਼ਹੀਦੀ ਸਾਕਿਆਂ ਦਾ ਵਰ੍ਹਾ ਹੈ। ਅੰਮ੍ਰਿਤਸਰ, ਲੁਧਿਆਣੇ ਨਾਮਧਾਰੀ ਸਿੰਘਾਂ ਨੇ ਆਪਣੇ ਗਲਾਂ ਵਿੱਚ ਆਪ...

    Read full article

  • Namdhari FC Tops I-League Table after 10th week

    Date: 27 Jan 2025

    With Blessings of Satguru Uday Singh Ji, Namdhari FC Reigns as Table-Toppers After 10th Week in I-League 2024-25

    Namdhari FC has ascended to the top of the I-League 2024-25...

    Read full article

Pages

Share On: