ਕਜਰਾ ਬਿਨ ਨੇਨ ਭਏ ਕਜਰਾਰੇ ॥
Audio type:
ਸ਼ਬਦ ਕੀਰਤਨ
Audio date:
Thursday, 22 July 2010
Performers:
ਰਾਗੀ ਪ੍ਰਭਜੋਤ ਸਿੰਘ ਜੀ, ਰਾਗੀ ਬਲਵੰਤ ਸਿੰਘ ਜੀ, ਰਾਗੀ ਵੀਰ ਸਿੰਘ ਜੀ, ਰਾਗੀ ਹਰਪ੍ਰੀਤ ਸਿੰਘ ਸੋਨੂੰ ਜੀ
Details:
"ਵਾਰੀ ਹਉਂ ਨੰਦ ਕੁਮਾਰ ਕੇ ਰੂਪ ਪੈ ਜਾਂ ਪਰ ਕੋਟ ਮਨੋਜ ਸਵਾਰੇ ॥
ਨਾਰਦ ਸੇ ਸੁਕ ਸਾਰਦ ਸੇ ਜਿਨ ਕੇ ਜਸ ਕੋ ਕਹਿ ਕੇ ਫੁਨਿ ਹਾਰੇ ॥
ਸੇਖ਼ ਸਹੰਸ੍ਰ ਧਰੇ ਮੁਖ ਯਾਂਹੀ ਤੇ ਬੀਤ ਗਏ ਜੁਗ ਪਾਰ ਨ ਪਾਰੇ ॥
ਸੁਨ ਰੀ ਸਖਿ ਕਾਂਨ ਬਸੇ ਸਾਬ ਠਾਂ ਕਜਰਾ ਬਿਨ ਨੇਨ ਭਏ ਕਜਰਾਰੇ ॥"
(ਸਵੈਯਾ; ਅਸਫੋਟਕ ਕਬਿਤ ; ਸ੍ਰੀ ਦਸਮ ਗ੍ਰੰਥ ਸਾਹਿਬ ਜੀ)