ਕਬਹੂੰ ਹਮ ਸੋ ਨਹੀ ਕਾਨ੍ਹ ਹਸੈ ਸਖੀ ਕਾ ਕਹੌ ਅੰਤਰ ਕੇ ਦੁਖ ਕੀ ॥
Audio type:
ਵਾਰੇ ਦੇ ਸ਼ਬਦ
Audio date:
Monday, 6 August 2018
Performance lead by:
ਮਾਸਟਰ ਦਰਸ਼ਨ ਸਿੰਘ ਜੀ
Details:
"ਛਬਿ ਊਤਮ ਆਕ੍ਰਿਤਿ ਛਾਜਤਿ ਹੈ ਲਖ ਲਾਜਤਿ ਕੰਜ ਪ੍ਰਭਾ ਸੁਖ ਕੀ ॥
ਮ੍ਰਿਗ ਬਾਲ ਤੇ ਨੇਨ ਬਿਸਾਲ ਸੇ ਹੈ ਸਭ ਜਾਨਿਤ ਰਾਸ ਮਨੋ ਸੁਖ ਕੀ ॥
ਜਿਹ ਹੇਰਿ ਸਭੈ ਜਲ ਜੰਮੁਨ ਮੈ ਤਿਹ ਹੇਰਿਤ ਪ੍ਯਾਸ ਕਹਾਂ ਭੁਖ ਕੀ ॥
ਕਬਹੂੰ ਹਮ ਸੋ ਨਹੀ ਕਾਨ੍ਹ ਹਸੈ ਸਖੀ ਕਾ ਕਹੌ ਅੰਤਰ ਕੇ ਦੁਖ ਕੀ ॥"
( ਅਥ ਅਸਫੋਟਕ ਕਬਿਤ ) ਸ੍ਰੀ ਦਸਮ ਗਰੰਥ ਸਾਹਿਬ ਜੀ