ਕਬ ਲਾਗੈ ਮਸਤਕਿ ਚਰਨਨ ਰਜ਼ ।
Audio type:
ਆਸਾ ਦੀ ਵਾਰ ਦਾ ਕੀਰਤਨ
Audio date:
Thursday, 2 June 2011
Performers:
ਰਾਗੀ ਬਲਵੰਤ ਸਿੰਘ ਜੀ, ਰਾਗੀ ਮੋਹਨ ਸਿੰਘ ਜੀ, ਰਾਗੀ ਸੁਖਦੇਵ ਸਿੰਘ ਜੀ, ਰਾਗੀ ਹਰਪ੍ਰੀਤ ਸਿੰਘ ਸੋਨੂੰ ਜੀ
Details:
"ਕਬ ਲਾਗੈ ਮਸਤਕਿ ਚਰਨਨ ਰਜ਼ । ਦਰਸੁ ਦਇਆ ਦ੍ਰਿਗਨ ਕਬ ਦੇਖਉ । ਅਮ੍ਰਿਤ ਬਚਨ ਸੁਨਉ ਕਬ ਸ੍ਰਵਨਨ ॥ ਕਬ ਰਸਨਾ ਬੇਨਤੀ ਬਿਸੇਖਉ । ਕਬ ਕਰ ਕਰਉ ਡੰਡਉਤ ਬੰਦਨਾ ॥ ਪਗਨ ਪਰਿਕ੍ਰਮਾਦਿ ਪੁਨ ਰੇਖਉ । ਪ੍ਰੇਮ ਭਗਤ ਪ੍ਰਤਛਿ ਪ੍ਰਾਨਪਤਿ ॥ ਗਿਆਨ ਧਿਆਨ ਜੀਵਨਪਦ ਲੇਖਉ ॥ ੪੦੧ ॥ (ਕਬਿਤ 401; ਭਾਈ ਗੁਰਦਾਸ ਜੀ)