ਕਬ ਲਾਗੈ ਮਸਤਕਿ ਚਰਨਨ ਰਜ਼ ।
Audio type:
ਆਸਾ ਦੀ ਵਾਰ ਦਾ ਕੀਰਤਨ
Audio date:
Saturday, 1 July 2017
Performance lead by:
ਰਾਗੀ ਈਸ਼ਰ ਸਿੰਘ ਜੀ
Performers:
ਰਾਗੀ ਇਕ਼ਬਾਲ ਸਿੰਘ ਜੀ, ਰਾਗੀ ਗੁਰਲਾਲ ਸਿੰਘ ਜੀ
Details:
"ਕਬ ਲਾਗੈ ਮਸਤਕਿ ਚਰਨਨ ਰਜ਼ ।
ਦਰਸੁ ਦਇਆ ਦ੍ਰਿਗਨ ਕਬ ਦੇਖਉ ।
ਅਮ੍ਰਿਤ ਬਚਨ ਸੁਨਉ ਕਬ ਸ੍ਰਵਨਨ ॥
ਕਬ ਰਸਨਾ ਬੇਨਤੀ ਬਿਸੇਖਉ ।
ਕਬ ਕਰ ਕਰਉ ਡੰਡਉਤ ਬੰਦਨਾ ॥
ਪਗਨ ਪਰਿਕ੍ਰਮਾਦਿ ਪੁਨ ਰੇਖਉ ।
ਪ੍ਰੇਮ ਭਗਤ ਪ੍ਰਤਛਿ ਪ੍ਰਾਨਪਤਿ ॥
ਗਿਆਨ ਧਿਆਨ ਜੀਵਨਪਦ ਲੇਖਉ ॥ ੪੦੧ ॥
(ਕਬਿਤ 401; ਭਾਈ ਗੁਰਦਾਸ ਜੀ)