ਬੰਦੀ ਅੰਦਰ ਵਿਰਲੇ ਬੰਦੇ
Audio type:
ਆਸਾ ਦੀ ਵਾਰ ਦਾ ਕੀਰਤਨ
Audio date:
Tuesday, 24 November 2015
Performance lead by:
ਰਾਗੀ ਹਰਵਿੰਦਰ ਸਿੰਘ ਜੀ
Performers:
ਉਸਤਾਦ ਸੁਖਵਿੰਦਰ ਸਿੰਘ ਨਾਮਧਾਰੀ ਜੀ, ਰਾਗੀ ਵੀਰ ਸਿੰਘ ਜੀ
Details:
"ਗੁਰਮੁਖ ਪੰਥ ਸੁਹੇਲੜਾ ਮਨਮੁਖ ਬਾਰਹ ਵਾਟ ਫਿਰੰਦੇ॥ (5-15-1)
ਗੁਰਮੁਖ ਪਾਰ ਲੰਘਾਇਦਾ ਮਨਮੁਖ ਭਵਜਲ ਵਿਚ ਡੁਬੰਦੇ॥ (5-15-2)
ਗੁਰਮੁਖ ਜੀਵਨ ਮੁਕਤ ਕਰ ਮਨਮੁਖ ਫਿਰ ਫਿਰ ਜਨਮ ਮਰੰਦੇ॥ (5-15-3)
ਗੁਰਮੁਖ ਸੁਖਫਲ ਪਾਇੰਦੇ ਮਨਮੁਖ ਦੁਖਫਲ ਦੁਖ ਲਹੰਦੇ॥ (5-15-4)
ਗੁਰਮੁਖ ਦਰਗਹਿ ਸੁਰਖਰੂ ਮਨਮੁਖ ਜਮਪੁਰ ਦੰਡ ਸਹੰਦੇ॥ (5-15-5)
ਗੁਰਮੁਖ ਆਪ ਗਵਾਇਆ ਮਨਮੁਖ ਹਉਮੈਂ ਅਗਨ ਜਲੰਦੇ॥ (5-15-6)
ਬੰਦੀ ਅੰਦਰ ਵਿਰਲੇ ਬੰਦੇ ॥15॥ (5-15-7)