ਰੂਪ ਭਰੇ ਰਾਗ ਭਰੇ ਸੁੰਦਰ ਸੁਹਾਗ ਭਰੇ ਮ੍ਰਿਗ ਔ ਮਮੋਲ ਨ ਕੀ ਮਾਨੋ ਯਹਿ ਖਾਨ ਹੈ ॥
Audio type:
ਸ਼ਬਦ ਕੀਰਤਨ
Audio date:
Tuesday, 19 April 2011
Performers:
ਰਾਗੀ ਪ੍ਰਭਜੋਤ ਸਿੰਘ ਜੀ, ਰਾਗੀ ਸ਼ਾਮ ਸਿੰਘ ਜੀ, ਰਾਗੀ ਸਰਮੁਖ ਸਿੰਘ ਜੀ
Details:
ਰੂਪ ਭਰੇ ਰਾਗ ਭਰੇ ਸੁੰਦਰ ਸੁਹਾਗ ਭਰੇ ਮ੍ਰਿਗ ਔ ਮਮੋਲ ਨ ਕੀ ਮਾਨੋ ਯਹਿ ਖਾਨ ਹੈ ॥ ਮੀਨ ਹੀਨ ਕੀਨੋ ਚੀਨ ਲੀਨੇ ਹੈ ਬੀਧੂਪ ਰੂਪ ਚੰਚਲ ਚਪਲ ਚਾਰੁ ਚੰਦ੍ਰਮਾ ਸਮਾਨ ਹੈ ॥ ਲੋਕੋ ਕੇ ਉਜਾਗਰ ਹੈਂ ਸੁਖ ਹੂੰ ਕੇ ਸਾਗਰ ਹੈਂ ਗੁਨਨ ਕੇ ਨਾਗਰ ਹੈਂ ਸੋਭਾ ਕੇ ਨਿਧਾਨ ਹੈਂ ॥ ਸਾਹਿਬੀ ਕੀ ਸੀਰੀ ਭਰੇ ਚੇਟਕ ਕੀ ਚੀਰੀ ਪੜ੍ਹੇ ਆਲੀ ਤੇਰੇ ਨੈਨ ਸੀ ਸੀ ਇੰਦ੍ਰਕੇ ਸੇ ਬਾਨ ਹੈਂ ॥ (ਕਬਿੱਤ)