ਸਾਧ ਸੰਗਤ ਅਸਥਾਨ ਜਗਮਗ ਨੂਰ ਹੈ॥
Audio type:
ਆਸਾ ਦੀ ਵਾਰ ਦਾ ਕੀਰਤਨ
Audio date:
Thursday, 19 September 2019
Performance lead by:
ਰਾਗੀ ਸਤਨਾਮ ਸਿੰਘ ਜੀ
Details:
"ਗੁਰ ਮੂਰਤ ਕਰ ਧਿਆਨ ਸਦਾ ਹਜੂਰ ਹੈ॥
ਗੁਰਮੁਖ ਸ਼ਬਦ ਗਿਆਨ ਨੇੜ ਨ ਦੂਰ ਹੈ॥
ਪੂਰਬ ਲਿਖਤ ਨਿਸ਼ਾਨ ਕਰਮ ਅੰਕੂਰ ਹੈ॥
ਗੁਰ ਸੇਵਾ ਪਰਧਾਨ ਸੇਵਕ ਸੂਰ ਹੈ॥
ਪੂਰਨ ਪਰਮ ਨਿਧਾਨ ਸਦ ਭਰਪੂਰ ਹੈ॥
ਸਾਧ ਸੰਗਤ ਅਸਥਾਨ ਜਗਮਗ ਨੂਰ ਹੈ॥
ਲਖ ਲਖ ਸਸੀ ਅਰ ਭਾਨ ਕਿਰਣ ਠਰੂਰ ਹੈ॥
ਲਖ ਲਖ ਬੇਦ ਪੁਰਾਨ ਕੀਰਤਨ ਚੂਰ ਹੈ॥
ਭਗਤ ਵਛਲ ਪਰਵਾਣ ਚਰਨਾਂ ਧੂਰ ਹੈ ॥੧੦॥"
(ਵਾਰਾਂ ਭਾਈ ਗੁਰਦਾਸ ਜੀ : ਵਾਰ 3 ਪਉੜੀ 10 ਪੰ. 1)