"ਸੁਣਿਐ ਸਿਧ ਪੀਰ ਸੁਰਿ ਨਾਥ ॥ਸੁਣਿਐ ਧਰਤਿ ਧਵਲ ਆਕਾਸ ॥ਸੁਣਿਐ ਦੀਪ ਲੋਅ ਪਾਤਾਲ ॥ਸੁਣਿਐ ਪੋਹਿ ਨ ਸਕੈ ਕਾਲੁ ॥ਨਾਨਕ ਭਗਤਾ ਸਦਾ ਵਿਗਾਸੁ ॥ਸੁਣਿਐ ਦੂਖ ਪਾਪ ਕਾ ਨਾਸੁ ॥੮॥"