ਸੁਨੇ ਰਾਮ ਆਏ ॥ ਸਭੈ ਲੋਗ ਧਾਏ ॥ ਲਗੇ ਆਨਿ ਪਾਯੰ ॥ ਮਿਲੇ ਰਾਮ ਰਾਯੰ ॥
Audio type:
ਆਸਾ ਦੀ ਵਾਰ ਦਾ ਕੀਰਤਨ
Audio date:
Saturday, 15 July 2017
Performance lead by:
ਰਾਗੀ ਵੀਰ ਸਿੰਘ ਜੀ
Performers:
ਰਾਗੀ ਰਤਨ ਸਿੰਘ ਜੀ
Details:
ਸੁਨੇ ਰਾਮ ਆਏ ॥ ਸਭੈ ਲੋਗ ਧਾਏ ॥ ਲਗੇ ਆਨਿ ਪਾਯੰ ॥ ਮਿਲੇ ਰਾਮ ਰਾਯੰ ॥੬੬੯॥
ਕੋਊ ਚਉਰ ਢਾਰੈਂ ॥ ਕੋਊ ਪਾਨ ਖੁਆਰੈ ॥ ਪਰੇ ਮਾਤ ਪਾਯੰ ॥ ਲਏ ਕੰਠਿ ਲਾਯੰ ॥੬੭੦॥
ਮਿਲੈ ਕੰਠਿ ਰੋਵੈੈ॥ ਮਨੋ ਸੋਕ ਧੋਵੈ ॥ ਕਰੈ ਬੀਰ ਬਾਤੈ॥ ਸੁਨੇ ਸਰਬ ਮਾਤੈ ॥੬੭੧॥
ਮਿਲੈ ਲੱਛ ਮਾਤੰ ॥ ਪਰੇ ਪਾਇ ਭ੍ਰਾਤੰ ॥ ਕਰਿਯੋ ਦਾਨ ਏਤੋ ॥ ਗਨੈ ਕਉਨ ਕੇਤੋ ॥੬੭੨॥
ਮਿਲੇ ਭਰਥ ਮਾਤੰ ॥ ਕਹੀ ਸਰਬ ਬਾਤੰ ॥ ਧਨੰ ਮਾਤ ਤੋ ਕੋ ॥ ਅਰਿਣੀ ਕੀਨ ਮੋਕੋ ॥੬੭੩॥
ਕਹਾ ਦੇਸ ਤੇਰੈ ॥ ਲਿਖੀ ਲੇਖਿ ਮੇਰੈ ॥ ਹੁਨੀ ਹੋ ਸੁ ਹੋਈ ॥ ਕਹੈ ਕਉਨ ਕੋਈ ॥੬੭੪॥
ਕਰੋ ਬੋਧ ਮਾਤੰ ॥ ਮਿਲਿਯੋ ਫੇਰਿ ਭ੍ਰਾਤੰ ॥ ਸੁਨਯੋ ਭਰਥ ਧਾਏ ॥ ਪਗੰ ਸੀਸ ਲਾਏ ॥੬੭੫॥
ਭਰੇ ਰਾਮ ਅੰਕੰ ॥ ਮਿਟੀ ਸਰਬ ਸੰਕੰ ॥ ਮਿਲਿਯੰ ਸੱਤ੍ਰ ਹੰਤਾ ॥ ਸਰੰ ਸਾਸਤ੍ਰ ਗੰਤਾ ॥੬੭੬॥
ਕਰੈ ਗੀਤ ਗਾਨੰ ॥ ਭਰੇ ਵੀਰ ਮਾਨੰ ॥ ਦੀਯੰ ਰਾਮ ਰਾਜੰ ॥ ਸਰੇ ਸਰਬ ਕਾਜੰ ॥੬੭੮॥
ਬੁਲੈ ਬਿੱਪ ਲੀਨੇ ॥ ਸ੍ਰੁੱਤੋਚਾਰ ਕੀਨੇ ॥ ਭਏ ਰਾਮ ਰਾਜਾ ॥ ਬਜੇ ਜੀਤ ਬਾਜਾ ॥੬੭੯॥
(ਰਸਾਵਲ ਛੰਦ ॥)