ਫੱਗਣ ਫੇਰ ਕਦੀ ਆਵੀਂ, ਮੁਖ ਆਪਣਾ ਦਿਖਾਵੀਂ ਰੱਤਾ ਚੈਨ ਨਹੀਂ ਆਵੈ ਤੇਰੀ ਸੰਗਤ ਕੁਰਲਾਵੰਦੀ
Audio type:
ਧਾਰਮਿਕ ਗੀਤ
Audio date:
Tuesday, 15 March 2011
Performers:
ਰਾਗੀ ਸ਼ਾਮ ਸਿੰਘ ਜੀ, ਰਾਗੀ ਸਰਮੁਖ ਸਿੰਘ ਜੀ
Details:
"ਫੱਗਣ ਫੇਰ ਕਦੀ ਆਵੀਂ, ਮੁਖ ਆਪਣਾ ਦਿਖਾਵੀਂ ਰੱਤਾ ਚੈਨ ਨਹੀਂ ਆਵੈ ਤੇਰੀ ਸੰਗਤ ਕੁਰਲਾਵੰਦੀ ਬੁਰਾ ਗੁਰਾਂ ਦਾ ਵਿਛੋੜਾ ਜੈਸੇ ਜਿਗਰ ਵਿੱਚ ਫੋੜਾ ਦਿਨੇ ਰਾਤ ਏਹੋ ਝੋਰਾ ਨੈਣੀ ਨੀਂਦ ਨਹੀਂ ਆਵੰਦੀ ਵਿਛੋੜਾ ਸੁਣੇ ਡੁਖੁ ਵਿਣੁ ਡਿਠੇ ਮਰਿਓਦਿ ॥ ਬਾਝੁ ਪਿਆਰੇ ਆਪਣੇ ਬਿਰਹੀ ਨਾ ਧੀਰੋਦਿ ॥੩॥ ਫੱਗਣ ਫੇਰ ਕਦੀ ਆਵੀਂ, ਮੁਖ ਆਪਣਾ ਦਿਖਾਵੀਂ ਰੱਤਾ ਚੈਨ ਨਹੀਂ ਆਵੈ ਤੇਰੀ ਸੰਗਤ ਕੁਰਲਾਵੰਦੀ ਹੋਈ ਹਾਲ ਤੋਂ ਬੇਹਾਲ, ਖੁੱਲੇ ਗੱਲ ਵਿੱਚ ਵਾਲ ਫਿਰ ਥੱਕੀ ਢੂਂਢ ਭਾਲ, ਕੋਈ ਗੱਲ ਨਹੀਂ ਭਾਵੰਦੀ ਫੱਗਣ ਫੇਰ ਕਦੀ ਆਵੀਂ, ਮੁਖ ਆਪਣਾ ਦਿਖਾਵੀਂ ਰੱਤਾ ਚੈਨ ਨਹੀਂ ਆਵੈ ਤੇਰੀ ਸੰਗਤ ਕੁਰਲਾਵੰਦੀ ਨਿਹਾਲ ਸਿੰਘ ਔਗਣ ਹਾਰ ਆਇਆ ਤੇਰੇ ਦਰਬਾਰ ਗੁਰੂ ਭੂਲ ਚੂਕ ਬਖ਼ਸ਼ , ਸੰਗਤ ਸੀਸ ਹੈਂ ਨਿਵਾਵਦੀੰ ਫੱਗਣ ਫੇਰ ਕਦੀ ਆਵੀਂ, ਮੁਖ ਆਪਣਾ ਦਿਖਾਵੀਂ ਰੱਤਾ ਚੈਨ ਨਹੀਂ ਆਵੈ ਤੇਰੀ ਸੰਗਤ ਕੁਰਲਾਵੰਦੀ"