ਇੱਕ ਰਾਜਾ ਸੀ… ਜਿਸ ਕੋਲ ਖਜ਼ਾਨਾ ਸੀ, ਪਰ ਲੋਕਾਂ ਦਾ ਪਿਆਰ ਨਹੀਂ।
ਉਸਨੇ ਸੋਚਿਆ—ਪੈਸਾ ਵੰਡਾਂਗਾ, ਤਾਂ ਲੋਕ ਬੱਲੇ ਬੱਲੇ ਕਰਨਗੇ।
ਪਰ ਫਿਰ ਆਇਆ ਇੱਕ ਫ਼ਕੀਰ…
ਜਿਸ ਕੋਲ ਨਾ ਸੋਨਾ ਸੀ, ਨਾ ਹੀਰੇ—
ਪਰ ਉਸ ਕੋਲ ਸੀ ਨੀਅਤ।
ਇਸ animation ਰਾਹੀਂ ਅਸੀਂ ਸਿੱਖਦੇ ਹਾਂ:
ਸੱਚਾ ਦਾਨ ਕੀ ਹੁੰਦਾ ਹੈ
ਲੋਕਾਂ ਦੇ ਹੱਕ ਵਿੱਚ ਖੜਨਾ ਕਿਉਂ ਵੱਡੀ ਗੱਲ ਹੈ
ਪੈਸਿਆਂ ਨਾਲ ਨਹੀਂ, ਨੀਅਤ ਨਾਲ ਇੱਜ਼ਤ ਮਿਲਦੀ ਹੈ
Video type:
ਬਾਲ ਸਿੱਖਿਆ
