Date:
26 May 2016
ਸ੍ਰੀ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਵਿਸ਼ਵ ਸ਼ਾਂਤੀ ਅਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਚੌਪਈ ਪਾਤਸ਼ਾਹੀ ੧੦ਵੀਂ ਦਾ ਨਿਰੰਤਰ-ਪ੍ਰਯੋਗ ਸ੍ਰੀ ਭੈਣੀ ਸਾਹਿਬ ਵਿਖੇ ੪ ਤੋਂ ੮ ਜੂਨ ੨੦੧੬ ਈ: ਮੁਤਾਬਿਕ ੨੨ ਤੋਂ ੨੬ ਜੇਠ ੨੦੭੩ ਬਿਕ੍ਰਮੀ (ਸ਼ਨੀਵਾਰ ਤੋਂ ਬੁੱੱਧਵਾਰ) ਤੱਕ ਕੀਤਾ ਜਾ ਰਿਹਾ ਹੈ।
Rise | Set |
---|---|
07:13am | 06:05pm |