Sri Bhaini Sahib

Official website of central religious place for Namdhari Sect
RiseSet
07:24am05:43pm

ਗੁਰੂ ਸ਼ਿਸ਼ ਪ੍ਰੰਪਰਾ ਅਨੁਸਾਰ, ਰਾਗੀ ਵੀਰ ਸਿੰਘ ਅਤੇ ਰਾਗੀ ਹਰਵਿੰਦਰ ਸਿੰਘ ਜੀ ਦੀ "ਉਸਤਾਦੀ - ਸ਼ਾਗਿਰਦੀ", ਪੰਡਿਤ ਰਾਜਨ ਮਿਸ਼ਰਾ ਜੀ ਨਾਲ ੮ ਜੂਨ ੨੦੧੬ ਨੂੰ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੀ ਹਜ਼ੂਰੀ ਵਿੱਚ, ਸ੍ਰੀ ਭੈਣੀ ਸਾਹਿਬ ਵਿਖੇ ਹੋਈ।