"ਆਖਣ ਵਾਲਾ ਕਿਆ ਵੇਚਾਰਾ ॥ਸਿਫਤੀ ਭਰੇ ਤੇਰੇ ਭੰਡਾਰਾ ॥ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ॥ਨਾਨਕ ਸਚੁ ਸਵਾਰਣਹਾਰਾ ॥੪॥੨॥"ਆਸਾ ਮਹਲਾ ੧ ॥