ਅੰਤਕਾਲ ਛਾਡਚਲੈ ਦੋਊ ਹਾਥ ਝਾਰਕੈ.
Audio type:
ਆਸਾ ਦੀ ਵਾਰ ਦਾ ਕੀਰਤਨ
Audio date:
Wednesday, 27 September 2017
Performance lead by:
ਰਾਗੀ ਸਰਮੁਖ ਸਿੰਘ ਜੀ
Performers:
ਰਾਗੀ ਸ਼ਾਮ ਸਿੰਘ ਜੀ, ਰਾਗੀ ਸਤਨਾਮ ਸਿੰਘ ਜੀ
Details:
"ਜੈਸੇ ਮਧੁਮਾਖੀ ਸੰਚਿ ਸੰਚਿਕੈ ਇਕਤ੍ਰ ਕਰੈ
ਹਰੈ ਮਧੁਹਾਰ ਤਾਂਕੇ ਮੁਖ ਛਾਰ ਡਾਰਕੈ,
ਜੈਸੇ ਬੱਛ ਹੇਤ ਗਊ ਸੰਚਤ ਹੈ ਖੀਰ ਤਿਹ
ਹੈ ਅਹੀਰ ਦੂਹਿ ਬਛਰੇ ਵਿਟਾਰਕੈ,
ਜੈਸੇ ਧਰ ਖੋਦ ਖੋਦ ਕਰ ਬਿਲ ਸਾਜੈ ਮੂਸਾ
ਪੈਸਤ ਸਰਪ ਧਾਇ ਖਾਇ ਤਿਹ ਮਾਰਕੈ,
ਤੈਸੇ ਕੋਟਿ ਪਾਪ ਕਰ ਮਾਯਾ ਜੋਰ ਜੋਰ ਮੂਢ
ਅੰਤਕਾਲ ਛਾਡਚਲੈ ਦੋਊ ਹਾਥ ਝਾਰਕੈ."