Sri Bhaini Sahib

Official website of central religious place for Namdhari Sect
RiseSet
07:24am05:39pm

ਸ੍ਰੀ ਸਤਿਗੁਰੂ ਜੀ ਦੀ ਦੇਹ ਅਰੋਗਤਾ ਨਮਿਤ 15 ਦਸੰਬਰ 2011 ਤੋਂ 1 ਜਨਵਰੀ 2012 ਤੱਕ ਸ੍ਰੀ ਭੈਣੀ ਸਾਹਿਬ ਵਿਖੇ ਅਖੰਡ ਪਾਠਾਂ ਦਾ ਪ੍ਰਵਾਹ

Date: 
31 Dec 2011

ਇਹ ਅਖੰਡ ਪਾਠਾਂ ਦਾ ਪ੍ਰਵਾਹ ਅੱਜ ਗ੍ਰੀਬ ਨਿਵਾਜ ਸੱਚੇ ਪਾਤਿਸ਼ਾਹ ਸ੍ਰੀ ਸਤਿਗੁਰੂ ਜੀ ਦੀ ਹਜੂਰੀ ਚ 21 ਅਖੰਡ ਪਾਠਾਂ ਦੇ ਭੋਗ ਨਾਲ ਸਮਾਪਤ ਹੋਇਆ | ਕੁਲ 202 ਅਖੰਡ ਪਾਠ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦੇ ਤੇ ਇਕ ਅਖੰਡ ਪਾਠ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਵੀ ਕੀਤਾ ਗਿਆ | ਗ੍ਰੀਬ ਨਿਵਾਜ ਸੱਚੇ ਪਾਤਿਸ਼ਾਹ ਸ੍ਰੀ ਸਤਿਗੁਰੂ ਜੀ ਨੇ ਪਾਠੀ  ਸਿੰਘਾਂ ਨੂੰ ਤੇ ਹੋਰ ਸਰੀਰ, ਜਿਹੜੇ  ਵੀ ਮਾਈ-ਭਾਈ ਇਸ ਕੁਂਭ ਦੀ ਸੇਵਾ ਚ ਲੱਗੇ ਸਾਰਿਆ ਨੂੰ ਖੁਸ਼ੀਆਂ ਬਖਸ਼ੀਆਂ | ਮਾਈਆਂ  ਨੇ ਵੀ ਇਸ ਯੱਗ ਚ 202 ਸਧਾਰਣ ਪਾਠ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦੇ ਕਰ ਕੇ ਹਿੱਸਾ ਪਾਇਆ | ਸਮਾਪਤੀ ਦੀ ਅਰਦਾਸ ਸੂਬਾ ਬਲਵਿੰਦਰ ਸਿੰਘ ਝੱਲ ਜੀ ਨੇ ਕੀਤੀ |