Sri Bhaini Sahib

Official website of central religious place for Namdhari Sect
RiseSet
07:22am05:50pm

ਸਮਾਰੋਹ 23 ਦਸੰਬਰ 2012

Date: 
15 Dec 2012

ਹਿਰਦੇ ਸਮਰਾਟ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਪਾਵਨ ਯਾਦ ਵਿੱਚ ਪਾਠਾਂ ਦੇ ਭੋਗ, ਸ਼ਰਧਾਂਜਲੀ ਸਮਾਗਮ ਅਤੇ ਦਸਤਾਰ ਬੰਦੀ ਸਮਾਰੋਹ 23 ਦਸੰਬਰ 2012 ਦਿਨ ਐਤਵਾਰ, ਸਵੇਰੇ 8:30 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ।

~ ਪ੍ਰੋਗਰਾਮ ~
ਨਾਮ ਸਿਮਰਨ: 8:30 ਤੋਂ 9:30 ਵਜੇ ਤੱਕ
ਕੀਰਤਨ: 9:30 ਤੋਂ 11:30 ਵਜੇ ਤੱਕ
ਸ਼ਰਧਾਂਜਲੀ ਸਮਾਗਮ: 11:30 ਤੋਂ 1:30 ਵਜੇ ਤੱਕ
ਸਧਾਰਨ ਪਾਠਾਂ ਦੇ ਭੋਗ: 1:30 ਵਜੇ
ਉਪਰੰਤ ਦਸਤਾਰ ਬੰਦੀ ਸਮਾਰੋਹ: 2 ਵਜੇ