Date:
15 Dec 2012
ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਹੁਕਮ ਅਤੇ ਸ੍ਰੀ ਮਾਤਾ ਚੰਦ ਕੌਰ ਜੀ ਦੀ ਆਗਿਆ ਅਨੁਸਾਰ ਨਾਮਧਾਰੀ ਪੰਥ ਦੀ ਸੇਵਾ ਸੰਭਾਲ ਸ੍ਰੀ ਉਦੈ ਸਿੰਘ ਜੀ ਹੁਰਾਂ ਨੂੰ ਸੌਂਪੀ ਗਈ ਹੈ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਅਰੰਭੇ ਕੰਮਾਂ ਨੂੰ ਉਨ੍ਹਾਂ ਹੀ ਲੀਹਾਂ 'ਤੇ ਅੱਗੇ ਤੋਰਨਗੇ। ਸਮੁੱਚੀ ਨਾਮਧਾਰੀ ਸਾਧ-ਸੰਗਤ ਅੱਜ ਤੋਂ ਇਹਨਾਂ ਦੇ ਹੁਕਮ ਅਨੁਸਾਰ ਚੱਲੇ।