Date:
24 Mar 2014
ੴ
ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ
੧੪ ਅਪ੍ਰੈਲ ੨੦੧੪, ਵਿਸਾਖੀ ਦਾ ਪ੍ਰੋਗਰਾਮ
ਸਵੇਰੇ ਆਸਾ ਦੀ ਵਾਰ ਦੀਵਾਨ ਸਵੇਰੇ ੯ ਵਜੇ ਤੋਂ ੨ ਵਜੇ ਤੱਕ ਨਿਤਨੇਮ ਦੁਪਿਹਰ ੨ ਵਜੇ ਤੋਂ ੩ ਵਜੇ ਕੀਰਤਨ ੩ ਵਜੇ ਤੋਂ ੪ ਵਜੇ ਰਾਤ ਦੇ ਦੀਵਾਨ ੭ ਵਜੇ ਤੋਂ ੯ ਵਜੇ ਤੱਕ | |
ਸਵੇਰ ਦੇ ਦੀਵਾਨਾਂ ਦਾ ਵੇਰਵਾ | |
ਨਾਮ | ਸਮਾਂ |
ਜਥੇਦਾਰ ਬਲਵੀਰ ਸਿੰਘ | ੯ ਵਜੇ ਤੋਂ ੯:੫੦ ਵਜੇ |
ਕਥਾਵਾਚਕ ਭਜਨ ਸਿੰਘ | ੯:੫੦ ਵਜੇ ਤੋਂ ੧੦:੪੦ ਵਜੇ |
ਕਵੀਸ਼ਰ ਗੁਰਸੇਵਕ ਸਿੰਘ | ੧੦:੪੦ ਵਜੇ ਤੋਂ ੧੧:੩੦ ਵਜੇ |
ਜਥੇਦਾਰ ਪ੍ਰੀਤਮ ਸਿੰਘ | ੧੧:੩੦ ਵਜੇ ਤੋਂ ੧੨:੨੦ ਵਜੇ |
ਸੂਬਾ ਮੋਹਕਮ ਸਿੰਘ | ੧੨:੨੦ ਵਜੇ ਤੋਂ ੧:੧੦ ਵਜੇ |
ਜਥੇਦਾਰ ਗੁਰਲਾਲ ਸਿੰਘ | ੧:੧੦ ਵਜੇ ੨:੦੦ ਵਜੇ |
ਰਾਤ ਦੇ ਦੀਵਾਨ | |
ਨਾਮ | ਸਮਾਂ |
ਗੁਰਲਾਲ ਸਿੰਘ ਕਵੀਸ਼ਰ | ੭ ਵਜੇ ਤੋਂ ੮ ਵਜੇ ਤੋਂ |
ਜਥੇਦਾਰ ਕਮਾਲ ਸਿੰਘ | ੮ ਵਜੇ ਤੋਂ ੯ ਵਜੇ ਤੋਂ |
੧੫ ਅਪ੍ਰੈਲ ੨੦੧੪ ਸਵੇਰੇ ਆਸਾ ਦੀ ਵਾਰ ਉਪਰੰਤ ਅਨੰਦ ਕਾਰਜ ਮੇਲੇ ਦੀ ਸਮਾਪਤੀ |