Date:
24 Nov 2017
ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੁਆਰਾ ਸ਼ੁਰੂ ਕੀਤਾ ਤੇ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੀ ਹਜ਼ੂਰੀ ਵਿੱਚ ਵਿਸ਼ਵ ਨਾਮਧਾਰੀ ਵਿਦਿਅਕ ਜਥਾ ਦਾ ੫੨ਵਾਂ ਤੇ ਵਿਸ਼ਵ ਨਾਮਧਾਰੀ ਇਸਤਰੀ ਵਿਦਿਅਕ ਜਥੇ ਦਾ ੩੪ਵਾਂ ਵਾਰਸ਼ਿਕ ਵਿਦਿਅਕ ਸੰਮੇਲਨ ੨੦੧੭, ਮਿਤੀ-੨੯,੩੦,੩੧ ਦਿਸੰਬਰ ੨੦੧੭ ਅਤੇ ੧ ਜਨਵਰੀ ੨੦੧੮ ਸਥਾਨ ਸ੍ਰੀ ਭੈਣੀ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ | ਸੰਮੇਲਨ ਵਿਚ ਭਾਗ ਲੈਣ ਲਈ ਸੰਪਰਕ ਕਰੋ - ਸੇਵਾਦਾਰ
ਸੁਖਵਿੰਦਰ ਸਿੰਘ ਲਾਇਲ ੯੮੧੫੩੩-੭੭੮੧੧, ਬੀਬੀ ਲਖਵਿੰਦਰ ਕੌਰ ੮੮੭੨੦-੨੭੨੫੨