Skip to main content
Log in
New User? Register
Sri Bhaini Sahib
Official website of central religious place for Namdhari Sect
Rise
Set
07:23am
05:34pm
Search form
Search
Home
Live
Live Audio
Live Video
News
Galleries
Events revisited
Photo galleries
Audio gallery
Browse audios
My favourites
Categories
Video gallery
Browse videos
My favourites
Places to Visit
Library
Learn Gurbani
BeantPatshah.info Archive
Ebooks
Satjug Archive
Pahth Bani Recitations
Sri Adi Granth Sahib Mp3
Matrimonial
Youth's
Health
Join Community
Contribute
Bank Transfer details
You are here
Home
ਮਸਕਟ (ਓਮਾਨ) ਵਿਖੇ ਸੰਗੀਤ ਦੀ ਸ਼ਾਮ 2013
Event captures
ਮਸਕਟ (ਓਮਾਨ) ਵਿਖੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਪਿਆਰੀ ਯਾਦ ਵਿਚ ਭਾਰਤੀ ਸ਼ਾਸਤਰੀ ਸੰਗੀਤ ਦੀ ਇਕ ਸ਼ਾਮ ਦੇ ਆਰੰਭ ਸਮੇਂ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦੀਪ ਪ੍ਰਵਜਿਲ ਕਰਕੇ ਆਰੰਭ ਕਰਦੇ ਹੋਏ (26-4-2013)
Download Photo
(393.72 KB)
ਮਸਕਟ (ਓਮਾਨ) ਵਿਖੇ ਓਮਾਨ ਆਡੀਟੋਰੀਅਮ ਅਲਬੁਸਤਾਨ ਪੈਲੇਸ ਵਿਖੇ ਭਾਰਤੀ ਅੰਬੈਸਡਰ ਮਿ: ਜਗਦੀਸ਼ ਸਕਸੇਨਾ ਮੁਕੁਲ ਸੰਗੀਤ ਦੀ ਸ਼ਾਮ ਸਮੇਂ ਦੀਪ ਜਗਾਉਂਦੇ ਹੋਏ (26-4-2013)
Download Photo
(383.46 KB)
ਸੰਗੀਤ ਸ਼ਾਮ ਵਿਚ ਉਸਤਾਦ ਹਰਭਜਨ ਸਿੰਘ ਜੀ ਦੀ ਅਗਵਾਈ ਵਿਚ ਨਾਮਧਾਰੀ ਦਰਬਾਰ ਦੇ ਸੰਗੀਤਕਾਰ ਮੋਹਨ ਸਿੰਘ, ਸੁਖਦੇਵ ਸਿੰਘ, ਬਲਵੰਤ ਸਿੰਘ ਅਤੇ ਹਰਪ੍ਰੀਤ ਸਿੰਘ ਜੀ (26-4-2013) a
Download Photo
(437.15 KB)
ਸਰੋਤਿਆਂ ਵਿਚ ਸਸ਼ੋਭਿਤ ਸ੍ਰੀ ਸਤਿਗੁਰੂ ਉਦੈ ਸਿੰਘ ਜੀ, ਪੂਜਯ ਮਾਤਾ ਜੀ ਅਤੇ ਭਾਰਤੀ ਅੰਬੈਸਡਰ ਮਿ: ਜਗਦੀਸ਼ ਸਕਸੇਨਾ ਮੁਕੁਲ ਜੀ (26-4-2013)
Download Photo
(416.03 KB)
ਸੰਗੀਤ ਪ੍ਰੋਗਰਾਮ ਸਮੇਂ ਸਿਤਾਰ ਤੇ ਪੰਡਿਤ ਨੀਲਾਦਰੀ ਕੁਮਾਰ ਜੀ ਅਤੇ ਤਬਲੇ ਤੇ ਸ੍ਰੀ ਯੋਗੇਸ਼ ਸਮਸੀ ਜੀ (26-4-2013) a
Download Photo
(414.43 KB)
ਸੰਗੀਤ ਪ੍ਰੋਗਰਾਮ ਸਮੇਂ ਸਿਤਾਰ ਤੇ ਪੰਡਿਤ ਨੀਲਾਦਰੀ ਕੁਮਾਰ ਜੀ ਅਤੇ ਤਬਲੇ ਤੇ ਸ੍ਰੀ ਯੋਗੇਸ਼ ਸਮਸੀ ਜੀ (26-4-2013)
Download Photo
(389.28 KB)
ਸੰਗੀਤ ਸ਼ਾਮ ਵਿਚ ਉਸਤਾਦ ਹਰਭਜਨ ਸਿੰਘ ਜੀ ਦੀ ਅਗਵਾਈ ਵਿਚ ਨਾਮਧਾਰੀ ਦਰਬਾਰ ਦੇ ਸੰਗੀਤਕਾਰ ਮੋਹਨ ਸਿੰਘ, ਸੁਖਦੇਵ ਸਿੰਘ, ਬਲਵੰਤ ਸਿੰਘ ਅਤੇ ਹਰਪ੍ਰੀਤ ਸਿੰਘ ਜੀ (26-4-2013)
Download Photo
(407.74 KB)