ਊਤਰਯੋ ਅਵਤਾਰਨ ਕੋ ਅਵਤਾਰੀ ॥
Audio type:
ਸ਼ਬਦ ਕੀਰਤਨ
Audio date:
Tuesday, 1 October 2019
Performance lead by:
ਰਾਗੀ ਬਲਵੰਤ ਸਿੰਘ ਜੀ
Details:
"ਭਾਗਵਤ ਕੀ ਯਹ ਸੁੱਧ ਕਥਾ ਬਹੁ ਬਾਤ ਭਰੇ ਭਲੀ ਭਾਂਤਿ ਉਚਾਰੀ ॥
ਬਾਕੀ ਕਹੌ ਫੁਨਿ ਅਉ ਕਥ ਕੋ ਸੁਭ ਰੂਪ ਧਰਯੋ ਬ੍ਰਿਜ ਮਧਿ ਮੁਰਾਰੀ ॥
ਦੇਵ ਸਭੈ ਹਰਖੇ ਸੁਨ ਭੂਮਹਿ ਅਉਰ ਮਨੈ ਹਰਖੈ ਨਰ ਨਾਰੀ ॥
ਮੰਗਲ ਹੋਹਿ ਘਰਾ ਘਰ ਮੈ ਊਤਰਯੋ ਅਵਤਾਰਨ ਕੋ ਅਵਤਾਰੀ ॥੭੬॥"(ਸ੍ਵੈਯਾ)(ਸ੍ਰੀ ਦਸਮ ਗਰੰਥ ਸਾਹਿਬ ਜੀ)(659)