ਸਦਾ ਵਰਤ ਲੰਗਰ ਦਾ ਆਰੰਭ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਸੰਮਤ ੧੯੧੩ ਬਿ: (੧੮੫੬ ਈ:) ਨੂੰ ਕੀਤਾ ਜੋ ਉਦੋਂ ਤੋਂ ਨਿਰੰਤਰ ਚਲ ਰਿਹਾ ਹੈ। ਅੰਮ੍ਰਿਤ ਵੇਲੇ ਸਣੇਕਸੀਂ ਇਸ਼ਨਾਨ ਕਰਕੇ ਸੁਚ ਸੋਧ ਮਰਯਾਦਾ ਦੇ ਧਾਰਨੀ ਸਿੰਘ ਨਾਮ ਸਿਮਰਨ ਕਰਦਿਆਂ ਹੋਇਆਂ ਲੰਗਰ ਤਿਆਰ ਕਰਦੇ ਹਨ ਜੋ ਅੱਠੇ ਪਹਿਰ ਵਰਤਦਾ ਹੈ।
Rise | Set |
---|---|
07:22am | 05:52pm |