Sri Bhaini Sahib

Official website of central religious place for Namdhari Sect
RiseSet
06:35am05:44pm

ਸਤਿਗੁਰੂ ਜੀ ਦੀ ਸ੍ਰੀ ਭੈਣੀ ਸਾਹਿਬ ਵਾਪਸੀ

Date: 
26 Oct 2010

ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਾਧਾਰਨ ਚੈੱਕਅਪ ਲਈ ਸਤਿਗੁਰੂ ਪ੍ਰਤਾਪ
ਸਿੰਘ ਅਪੋਲੋ ਹਸਪਤਾਲ ਪਹੁੰਚੇ। ਡਾਕਟਰ ਸਾਹਿਬਾਨ ਮੁਤਾਬਿਕ ਸਤਿਗੁਰੂ ਜੀ ਦੀ ਸਿਹਤ ਠੀਕ ਹੈ ਅਤੇ ਸ੍ਰੀ ਭੈਣੀ ਸਾਹਿਬ ਲਈ ਵਾਪਸੀ ਅੱਜ ਸ਼ਾਮ ਦੀ ਨਿਯਤ ਹੈ।

Share On: