7th Satguru Jagjit Singh Sangeet Sammelan 2018
Photos
੭ਵੇਂ ਸਤਿਗੁਰੂ ਜਗਜੀਤ ਸਿੰਘ ਸੰਗੀਤ ਸੰਮੇਲਨ ਦੌਰਾਨ ਵਿਸ਼ਵ ਪ੍ਰਸਿੱਧ ਡ੍ਰੱਮ ਵਾਦਕ, ਮਾਰਕਸ ਗਿਲਮੋਰ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹੋਏ।

੭ਵੇਂ ਸਤਿਗੁਰੂ ਜਗਜੀਤ ਸਿੰਘ ਸੰਗੀਤ ਸੰਮੇਲਨ ਦੀ ਆਖਰੀ ਪੇਸ਼ਕਾਰੀ ਦਿੰਦੇ, ਉਸਤਾਦ ਤੌਫੀਕ ਕੁਰੇਸ਼ੀ ਅਤੇ ਸ੍ਰੀ ਅਨੰਨਥਾ ਕ੍ਰਿਸ਼ਨਨ ਜੀ।

ਬੀਬੀ ਪ੍ਰਭਜੀਤ ਕੌਰ, ੭ਵੇਂ ਸਤਿਗੁਰੂ ਜਗਜੀਤ ਸਿੰਘ ਸੰਗੀਤ ਸੰਮੇਲਨ ਦੌਰਾਨ, ਸਾਰੰਗੀ ਵਾਦਨ ਦੀ ਪ੍ਰਸਤੁਤੀ ਦਿੰਦੀ ਹੋਈ।

ਉਸਤਾਦ ਜ਼ਾਕਿਰ ਹੁਸੈਨ ਜੀ, ਉਸਤਾਦ ਗੁਰਦੇਵ ਸਿੰਘ ਨਾਮਧਾਰੀ ਜੀ ਨੂੰ "ਸੰਗੀਤ ਰਤਨ" ਦੀ ਉਪਾਧੀ ਨਾਲ ਸਨਮਾਨਿਤ ਕਰਦੇ ਹੋਏ।

ਉਸਤਾਦ ਗੁਰਦੇਵ ਸਿੰਘ ਨਾਮਧਾਰੀ, ੭ਵੇਂ ਸਤਿਗੁਰੂ ਜਗਜੀਤ ਸਿੰਘ ਸੰਗੀਤ ਸੰਮੇਲਨ ਦੌਰਾਨ "ਸਰੋਦ ਵਾਦਨ" ਪ੍ਰਸਤੁਤ ਕਰਦੇ ਹੋਏ।

੭ਵੇਂ ਸਤਿਗੁਰੂ ਜਗਜੀਤ ਸਿੰਘ ਸੰਗੀਤ ਸੰਮੇਲਨ ਦੌਰਾਨ, ਸ੍ਰੀ ਸਤਿਗੁਰੂ ਜੀ ਨਾਲ ਇਕ ਯਾਦਗਾਰ ਤਸਵੀਰ।

ਪੰ ਅਜੇ ਚੱਕਰਬਰਤੀ ਜੀ, ੭ਵੇਂ ਸਤਿਗੁਰੂ ਜਗਜੀਤ ਸਿੰਘ ਸੰਗੀਤ ਸੰਮੇਲਨ ਦੌਰਾਨ ਸੰਗਤਾਂ ਨੂੰ ਨਿਹਾਲ ਕਰਦੇ ਹੋਏ।

ਪੰ ਪ੍ਰਵੀਨ ਗੋਰਖਿੰਡੀ ਜੀ ਅਤੇ ਉਹਨਾਂ ਦੇ ਸਪੁੱਤਰ, ੭ਵੇਂ ਸਤਿਗੁਰੂ ਜਗਜੀਤ ਸਿੰਘ ਸੰਗੀਤ ਸੰਮੇਲਨ ਦੌਰਾਨ ਬਾਂਸੁਰੀ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹੋਏ।

ਹਜੂਰੀ ਰਾਗੀ ਬਲਵੰਤ ਸਿੰਘ ਜੀ ਅਤੇ ਉਹਨਾਂ ਦੇ ਸਾਥੀ, ੭ਵੇਂ ਸਤਿਗੁਰੂ ਜਗਜੀਤ ਸਿੰਘ ਸੰਗੀਤ ਸੰਮੇਲਨ ਦੌਰਾਨ ਆਪਣੀ ਗਾਇਕੀ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹੋਏ।
