Daily Update 2013
Photos
ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਸਰਾਲੀ ਕਲੌਨੀ ਵਿਖੇ ਸਾਧ-ਸੰਗਤ ਨੂੰ ਦਰਸ਼ਨ ਦੇਣ ਸਮੇਂ 10-2-2013

ਨਸ਼ਾ ਛੁਡਾ ਕੇ ਸਿੱਖ ਸਜਾਏ ਨੌਜਵਾਨਾਂ ਦੀ ਲਿਸਟ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੂੰ ਦਿਖਾਉਂਦੇ ਹੋਏ ਸੰਤ ਸਤਨਾਮ ਸਿੰਘ ਸਸਰਾਲੀ ਕਲੌਨੀ 10-2-2013

ਸਸਰਾਲੀ ਕਲੋਨੀ ਵਿਖੇ ਦਰਸ਼ਨ ਦੇਣ ਸਮੇਂ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦਾ ਹਾਰਦਿਕ ਸੁਆਗਤ ਕਰਦੇ ਹੋਏ ਸਰਪੰਚ ਕਰਮ ਸਿੰਘ 10-2-2013

ਸ੍ਰੀ ਸਤਿਗੁਰੂ ਉਦੈ ਸਿੰਘ ਜੀ ਅਤੇ ਸ੍ਰੀ ਮਾਤਾ ਚੰਦ ਕੌਰ ਜੀ ਨਾਮਧਾਰੀ ਧਰਮਸ਼ਾਲਾ (ਰਮੇਸ਼ ਨਗਰ) ਵਿਖੇ ਸਾਧ-ਸੰਗਤ ਨੂੰ ਦਰਸ਼ਨ ਦਿੰਦੇ ਹੋਏ ੧੯-੧-੨੦੧੩

ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦਾ ਦਿੱਲੀ (ਰਮੇਸ਼ ਨਗਰ) ਵਿਖੇ ਦਰਸ਼ਨ ਦੇਣ ਸਮੇਂ ਸੁਆਗਤ ਕਰਦੇ ਹੋਏ ਪ੍ਰਧਾਨ ਸਾਧਾ ਸਿੰਘ ੧੯-੧-੨੦੧੩

ਸ੍ਰੀ ਸਤਿਗੁਰੂ ਉਦੈ ਸਿੰਘ ਜੀ ਅਤੇ ਸ੍ਰੀ ਮਾਤਾ ਚੰਦ ਕੌਰ ਜੀ ਹਿਸਾਰ ਵਿਖੇ ਸਾਧ-ਸੰਗਤ ਨੂੰ ਦਰਸ਼ਨ ਦਿੰਦੇ ਹੋਏ ੧੯-੧-੨੦੧੩

ਸ੍ਰੀ ਸਤਿਗੁਰੂ ਉਦੈ ਸਿੰਘ ਜੀ ਅਤੇ ਸ੍ਰੀ ਮਾਤਾ ਚੰਦ ਕੌਰ ਜੀ ਫਤਿਹਾਬਾਦ ਵਿਖੇ ਸਾਧ-ਸੰਗਤ ਨੂੰ ਦਰਸ਼ਨ ਦਿੰਦੇ ਹੋਏ ੧੯-੧-੨੦੧੩

ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਿਰਸਾ ਵਿਖੇ ਸਾਧ-ਸੰਗਤ ਨੂੰ ਦਰਸ਼ਨ ਦਿੰਦੇ ਹੋਏ ੧੯-੧-੨੦੧੩

ਸ੍ਰੀ ਸਤਿਗੁਰੂ ਉਦੈ ਸਿੰਘ ਜੀ ਮਸਤਾਨਗੜ੍ਹ ਵਿਖੇ ਆਸਾ ਦੀ ਵਾਰ 'ਚ ਸਾਧ-ਸੰਗਤ ਨੂੰ ਦਰਸ਼ਨ ਦਿੰਦੇ ਹੋਏ ੧੯-੧-੨੦੧੩

ਸ੍ਰੀ ਸਤਿਗੁਰੂ ਉਦੈ ਸਿੰਘ ਜੀ ਅਮਰਾਸਰ ਵਿਖੇ ਸੰਤ ਅਵਤਾਰ ਸਿੰਘ ਦੇ ਘਰ ਉਹਨਾਂ ਦੇ ਪੋਤਰੇ ਕਾਕਾ ਗਿਆਨ ਸਿੰਘ ਨੂੰ ਪਿਆਰ ਬਖਸ਼ਦੇ ਹੋਏ ੧੮-੧-੨੦੧੩

ਸ੍ਰੀ ਸਤਿਗੁਰੂ ਉਦੈ ਸਿੰਘ ਜੀ ਅਤੇ ਸ੍ਰੀ ਮਾਤਾ ਜੀ ਅਮਰਾਸਰ ਵਿਖੇ ਸੰਤ ਭਗਤ ਸਿੰਘ ਦੇ ਭੋਗ ਸਮੇਂ ਦਰਸ਼ਨ ਦਿੰਦੇ ਹੋਏ ੧੮-੧-੨੦੧੩

ਸ੍ਰੀ ਸਤਿਗੁਰੂ ਉਦੈ ਸਿੰਘ ਜੀ ਅਤੇ ਸ੍ਰੀ ਮਾਤਾ ਜੀ ਦੇ ਸੰਤ ਨਗਰ ਵਿਖੇ ਦਰਸ਼ਨ ਕਰਦੀ ਹੋਈ ਸਾਧ-ਸੰਗਤ ੧੮-੧-੨੦੧੩_a

ਸ੍ਰੀ ਸਤਿਗੁਰੂ ਉਦੈ ਸਿੰਘ ਜੀ ਅਤੇ ਸ੍ਰੀ ਮਾਤਾ ਜੀ ਦੇ ਸੰਤ ਨਗਰ ਵਿਖੇ ਦਰਸ਼ਨ ਕਰਦੀ ਹੋਈ ਸਾਧ-ਸੰਗਤ ੧੮-੧-੨੦੧੩

ਸ੍ਰੀ ਸਤਿਗੁਰੂ ਉਦੈ ਸਿੰਘ ਜੀ ਅਤੇ ਸ੍ਰੀ ਮਾਤਾ ਜੀ ਸੰਤ ਨਗਰ ਵਿਖੇ ਬੀਬੀ ਸੁਰਜੀਤ ਕੌਰ ਦੇ ਭੋਗ ਸਮੇਂ ਦਰਸ਼ਨ ਦਿੰਦੇ ਹੋਏ ੧੮-੧-੨੦੧੩_a

ਸ੍ਰੀ ਸਤਿਗੁਰੂ ਉਦੈ ਸਿੰਘ ਜੀ ਅਤੇ ਸ੍ਰੀ ਮਾਤਾ ਜੀ ਸੰਤ ਨਗਰ ਵਿਖੇ ਬੀਬੀ ਸੁਰਜੀਤ ਕੌਰ ਦੇ ਭੋਗ ਸਮੇਂ ਦਰਸ਼ਨ ਦਿੰਦੇ ਹੋਏ ੧੮-੧-੨੦੧੩

ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦਾ ਇਲਾਕਾ ਸ੍ਰੀ ਜੀਵਨ ਨਗਰ ਵਿਖੇ ਪਹੁੰਚਣ ਤੇ ਸ.ਪ.ਸ.ੲ.ਸਕੂਲ ਦੇ ਬੱਚੇ ਸੁਆਗਤ ਕਰਦੇ ਹੋਏ ੧੮-੧-੨੦੧੩

ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦਾ ਇਲਾਕਾ ਸ੍ਰੀ ਜੀਵਨ ਨਗਰ ਵਿਖੇ ਪਹੁੰਚਣ ਤੇ ਸਾਧ-ਸੰਗਤ ਸੁਆਗਤ ਕਰਦੀ ਹੋਈ ੧੮-੧-੨੦੧੩

ਸ੍ਰੀ ਸਤਿਗੁਰੂ ਉਦੈ ਸਿੰਘ ਜੀ ਅਤੇ ਸ੍ਰੀ ਮਾਤਾ ਜੀ ਸਲਾਨਾ ਸ਼ਹੀਦੀ ਸਮਾਗਮ ਮਲੇਰ ਕੋਟਲਾ ਵਿਖੇ ਦਰਸ਼ਨ ਦਿੰਦੇ ਹੋਏ ੧੭-੧-੧੩
