ਅੱਸੂ ਦਾ ਮੇਲਾ 2018
Photos
ਸ੍ਰੀ ਸਤਿਗੁਰੂ ਜੀ, ਮਾਤਾ ਚੰਦ ਕੌਰ ਜੀ ਨਾਲ ਬਹੁਤ ਲੰਮਾ ਸਮਾਂ ਸੇਵਾ ਕਰਨ ਵਾਲੇ ਬੀਬੀ ਗੁਰਮੀਤ ਕੌਰ ਜੀ ਨੂੰ "ਸੇਵਾ ਸਨਮਾਨ" ਨਾਲ ਨਿਵਾਜਦੇ ਹੋਏ। ਮਿਤੀ ੧੬ ਅਕਤੂਬਰ ੨੦੧੮, ਸ੍ਰੀ ਭੈਣੀ ਸਾਹਿਬ।

ਸ੍ਰੀ ਸਤਿਗੁਰੂ ਜੀ, ਸੰਤ ਗੁਰਮੁੱਖ ਸਿੰਘ ਜੀ ਨੂੰ "ਸੇਵਾ ਸਨਮਾਨ" ਨਾਲ ਨਿਵਾਜਦੇ ਹੋਏ। ਮਿਤੀ ੧੬ ਅਕਤੂਬਰ ੨੦੧੮, ਸ੍ਰੀ ਭੈਣੀ ਸਾਹਿਬ ।

ਸ੍ਰੀ ਸਤਿਗੁਰੂ ਜੀ, ਸਰਬਸ਼ਕਤੀਮਾਨ ਜੀ ਨੂੰ "ਸ਼ਹੀਦ ਲਹਿਣਾ ਸਿੰਘ ਯਾਦਗਾਰੀ ਪੁਰਸਕਾਰ" ਨਾਲ ਨਿਵਾਜਦੇ ਹੋਏ। ਮਿਤੀ ੧੬ ਅਕਤੂਬਰ ੨੦੧੮, ਸ੍ਰੀ ਭੈਣੀ ਸਾਹਿਬ ।

ਸ੍ਰੀ ਸਤਿਗੁਰੂ ਜੀ ਉਸਤਾਦ ਹਰਭਜਨ ਸਿੰਘ ਜੀ ਨੂੰ "ਸੰਗੀਤ ਰਤਨ" ਪੁਰਸਕਾਰ ਨਾਲ ਨਿਵਾਜਦੇ ਹੋਏ। ਮਿਤੀ ੧੬ ਅਕਤੂਬਰ ੨੦੧੮, ਸ੍ਰੀ ਭੈਣੀ ਸਾਹਿਬ

ਅੱਸੂ ਦੇ ਮੇਲੇ ਦੇ ਅੰਤਿਮ ੩ ਦਿਨਾਂ ਦੀ ਲੰਗਰ ਦੀ ਸੇਵਾ ਕਰਵਾਉਂਣ ਵਾਲੇ ਸੰਤ ਇੰਦਰਪਾਲ ਸਿੰਘ ਭੱਟੀ (ਅਮਰੀਕਾ ਵਾਰੇ) ਆਪਣੇ ਪਰਿਵਾਰ ਸਮੇਤ ਸਤਿਗੁਰੂ ਜੀ ਤੋਂ ਬਖਸ਼ਿਸ਼ ਮੰਗਦੇ ਹੋਏ, ਮਿਤੀ ੧੭ ਅਕਤੂਬਰ ੨੦੧੮, ਸ੍ਰੀ ਭੈਣੀ ਸਾਹਿਬ।

ਅੱਸੂ ਦੇ ਮੇਲੇ ਦੌਰਾਨ, ਸਤਿਗੁਰੂ ਰਾਮ ਸਿੰਘ ਜੀ ਦੀ ਦੱਸੀ ਹੋਈ ਅਨੰਦ ਕਾਰਜ ਦੀ ਮਰਿਆਦਾ ਨਾਲ, ਲਕੜੇ-ਲੜਕੀਆਂ ਦੇ ਅਨੰਦ ਕਾਰਜ ਹੁੰਦਿਆਂ ਦਾ ਅਲੌਕਿਕ ਦ੍ਰਿਸ਼। ਮਿਤੀ – ੧੭ ਅਕਤੂਬਰ ੨੦੧੮, ਸ੍ਰੀ ਭੈਣੀ ਸਾਹਿਬ ।

ਸਤਿਗੁਰੂ ਪ੍ਰਤਾਪ ਸਿੰਘ ਅਕੈਡਮੀ ਦੀਆਂ ਬੱਚੀਆਂ, ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿਚੋਂ ਲਾਵਾਂ ਦਾ ਉੱਚਾਰਣ ਕਰਦੀਆਂ ਹੋਈਆਂ।ਇਸ ਸਮੇਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿਚੋਂ ਹਿਕਾਯਤਾਂ ਦਾ ਉੱਚਾਰਣ ਵੀ ਕੀਤਾ ਗਿਆ, ਮਿਤੀ – ੧੭ ਅਕਤੂਬਰ ੨੦੧੮, ਸ੍ਰੀ ਭੈਣੀ ਸਾਹਿਬ ।
