ਮਸਕਟ (ਓਮਾਨ) ਵਿਖੇ ਸੰਗੀਤ ਦੀ ਸ਼ਾਮ 2013
Photos
ਮਸਕਟ (ਓਮਾਨ) ਵਿਖੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਪਿਆਰੀ ਯਾਦ ਵਿਚ ਭਾਰਤੀ ਸ਼ਾਸਤਰੀ ਸੰਗੀਤ ਦੀ ਇਕ ਸ਼ਾਮ ਦੇ ਆਰੰਭ ਸਮੇਂ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦੀਪ ਪ੍ਰਵਜਿਲ ਕਰਕੇ ਆਰੰਭ ਕਰਦੇ ਹੋਏ (26-4-2013)
![image/jpeg Image icon](/modules/file/icons/image-x-generic.png)
ਮਸਕਟ (ਓਮਾਨ) ਵਿਖੇ ਓਮਾਨ ਆਡੀਟੋਰੀਅਮ ਅਲਬੁਸਤਾਨ ਪੈਲੇਸ ਵਿਖੇ ਭਾਰਤੀ ਅੰਬੈਸਡਰ ਮਿ: ਜਗਦੀਸ਼ ਸਕਸੇਨਾ ਮੁਕੁਲ ਸੰਗੀਤ ਦੀ ਸ਼ਾਮ ਸਮੇਂ ਦੀਪ ਜਗਾਉਂਦੇ ਹੋਏ (26-4-2013)
![image/jpeg Image icon](/modules/file/icons/image-x-generic.png)
ਸੰਗੀਤ ਸ਼ਾਮ ਵਿਚ ਉਸਤਾਦ ਹਰਭਜਨ ਸਿੰਘ ਜੀ ਦੀ ਅਗਵਾਈ ਵਿਚ ਨਾਮਧਾਰੀ ਦਰਬਾਰ ਦੇ ਸੰਗੀਤਕਾਰ ਮੋਹਨ ਸਿੰਘ, ਸੁਖਦੇਵ ਸਿੰਘ, ਬਲਵੰਤ ਸਿੰਘ ਅਤੇ ਹਰਪ੍ਰੀਤ ਸਿੰਘ ਜੀ (26-4-2013) a
![image/jpeg Image icon](/modules/file/icons/image-x-generic.png)
ਸਰੋਤਿਆਂ ਵਿਚ ਸਸ਼ੋਭਿਤ ਸ੍ਰੀ ਸਤਿਗੁਰੂ ਉਦੈ ਸਿੰਘ ਜੀ, ਪੂਜਯ ਮਾਤਾ ਜੀ ਅਤੇ ਭਾਰਤੀ ਅੰਬੈਸਡਰ ਮਿ: ਜਗਦੀਸ਼ ਸਕਸੇਨਾ ਮੁਕੁਲ ਜੀ (26-4-2013)
![image/jpeg Image icon](/modules/file/icons/image-x-generic.png)
ਸੰਗੀਤ ਪ੍ਰੋਗਰਾਮ ਸਮੇਂ ਸਿਤਾਰ ਤੇ ਪੰਡਿਤ ਨੀਲਾਦਰੀ ਕੁਮਾਰ ਜੀ ਅਤੇ ਤਬਲੇ ਤੇ ਸ੍ਰੀ ਯੋਗੇਸ਼ ਸਮਸੀ ਜੀ (26-4-2013) a
![image/jpeg Image icon](/modules/file/icons/image-x-generic.png)