PDF type:
Ebook
PDF file:

Details:
‘ਨਾਨਕ ਸ਼ਾਹ ਫ਼ਕੀਰ’ ਪੁਸਤਕ ਵਿੱਚ ਸਾਖੀਕਾਰ ਭਾਈ ਅਜੀਤ ਸਿੰਘ ਲਾਇਲ ਅਤੇ ਭਾਈ ਹਰਪਾਲ ਸਿੰਘ ਸੇਵਕ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ ਬਾਲ-ਕਥਾ ਵਜੋਂ ਸਾਖੀਆਂ ਦੇ ਰੂਪ ਵਿਚ ਪੇਸ਼ ਕੀਤਾ ਹੈ। ਇਸ ਵਿਚ ਗੰਗਾ ਕੌਰ ਤੇ ਗੰਗਾ ਸਿੰਘ ਭੈਣ ਭਰਾ ਹਨ, ਤੇ ਬਾਲ ਪਨ ਵਿਚ ਹਨ ਅਤੇ ਆਪਣੇ ਦਾਦੀ ਜੀ ਕੋਲੋਂ ਰਾਤ ਨੂੰ ਸੌਣ ਵੇਲੇ ਬਾਤਾਂ ਸੁਣਦੇ ਹਨ। ਪਰ ਇਕ ਦਿਨ...
