Sri Bhaini Sahib

Official website of central religious place for Namdhari Sect
RiseSet
05:23am07:23pm

News updates

  • ਹਿਮਾਚਲ ਪ੍ਰਦੇਸ਼ ਦਾ ਪਲੇਠਾ ਦੌਰਾ

    Date: 12 May 2013

    ਮਿਤੀ ੧੨-੦੫-੨੦੧੩ ਮੁਤਾਬਿਕ ੨੭ਵੈਸਾਖ ੨੦੭੦, ਦਿਨ ਐਤਵਾਰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਵੇਰੇ ੪:੩੨ ਮਿੰਟ ਤੇ ਹਿਮਾਚਲ ਪ੍ਰਦੇਸ਼ ਦੇ ਆਪਣੇ ਪਲੇਠੇ ਦੌਰੇ ਲਈ ਸ੍ਰੀ ਭੈਣੀ ਸਾਹਿਬ ਤੋਂ ਸਮੇਤ ਪੂਜਯ ਮਾਤਾ ਚੰਦ ਕੌਰ ਜੀ ਅਤੇ ਸਿੱਖ ਸੇਵਕਾਂ ਸਹਿਤ ਰਵਾਨਾ ਹੋਏ। ਨਵਾਂ ਸ਼ਹਿਰ, ਗੜਸ਼ੰਕਰ, ਊਨਾ ਹੁੰਦੇ ਹੋਏ ੯:੨੫ ਤੇ ਸਲਾਪੜ ਪਹੁੰਚੇ ਜਿੱਥੇ ਨਾਮਧਾਰੀ ਸਾਧ ਸੰਗਤ ਨੇ ਬੜੀ ਗਰਮਜੋਸ਼ੀ ਨਾਲ ਸ੍ਰੀ ਸਤਿਗੁਰੂ ਜੀ ਦਾ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸੁਆਗਤ ਕੀਤਾ। ਸੁੰਦਰਨਗਰ ਨਾਮਧਾਰੀ ਧਰਮਸ਼ਾਲਾ ਵਿਖੇ ੧:੩੦ ਮਿੰਟ ਤੇ ਪਹੁੰਚੇ ਜਿੱਥੇ ਇਲਾਕੇ ਦੀ ਸਾਧ ਸੰਗਤ ਨੇ ਸ੍ਰੀ ਸਤਿਗੁਰੂ ਜੀ ਨੂੰ ਆਦਰ ਸਹਿਤ ਨਮਸਕਾਰ ਕਰਕੇ ਆਪਣੇ ਧੰਨ ਭਾਗ ਸਮਝੇ।

    ਸੁੰਦਰਨਗਰ ਤੋਂ ਸ੍ਰੀ ਸਤਿਗੁਰੂ ਜੀ ਦੀਆਂ ਗੱਡੀਆਂ ਦਾ ਕਾਫਲਾ ਕਾਫੀ ਵੱਡੀ ਤਦਾਦ ਵਿੱਚ ਸੀ। ਮੰਡੀ ਮੇਨ...

    Read full article

  • ਦਿੱਲੀ, ਚੰਡੀਗੜ੍ਹ ਅਤੇ ਰੋਪੜ ਵਿਖੇ ਚਰਨ ਪਾਏ

    Date: 10 May 2013

    ਮਿਤੀ ੧੧/੫/੨੦੧੩ ਮੁਤਾਬਿਕ ੨੯ਵੈਸਾਖ,੨੦੭੦ ਦਿਨ ਸ਼ਨੀਵਾਰ ਸਵੇਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਵੇਲੇ ਨਾਮਧਾਰੀ ਧਰਮਸ਼ਾਲਾ ਰਮੇਸ਼ ਨਗਰ ਦਿੱਲੀ ਦਰਸ਼ਨ ਦੇਣ ਤੋਂ ਬਾਅਦ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਜੈਟ ਏਅਰਵੇਜ਼ ਦੀ ਹਵਾਈ ਉਡਾਣ ਰਾਹੀਂ ੭.੩੦ ਮਿੰਟ ਤੇ ਚੰਡੀਗੜ੍ਹ ਹਵਾਈ ਅੱਡੇ ਤੇੇ ਉੱਤਰੇ। ਸ੍ਰੀ ਭੈਣੀ ਸਾਹਿਬ ਤੋਂ ਸਮੇਤ ਮਾਤਾ ਚੰਦ ਕੌਰ ਜੀ ਅਤੇ ਸਿੱਖ ਸੇਵਕ ਚੰਡੀਗੜ੍ਹ ਹਵਾਈ ਅੱਡੇ ਤੇ ਆਪ ਜੀ ਦੀ ਉਡੀਕ ਕਰ ਰਹੇ ਸਨ। ਮਿੱਥੇ ਹੋਏ ਪ੍ਰੋਗਰਾਮ ਦੇ ਮੁਤਾਬਿਕ ਚੰਡੀਗੜ੍ਹ ੩-੪ ਘਰਾਂ ਵਿੱਚ ਚਰਨ ਪਾਉਣ ਤੋਂ ਬਾਅਦ ਗੱਡੀਆਂ ਦਾ ਕਾਫਲਾ ਰੋਪੜ ਵੱਲ ਹੋ ਤੁਰਿਆ।

    ਸੂਬਾ ਮਨੀ ਸਿੰਘ ਜੀ ਰੋਪੜ ਦੇ ਮੁਤਾਬਿਕ ਅੱਜ ਜਿਲ੍ਹਾ ਰੋਪੜ ਦੇ ਪਿੰਡਾਂ ਦਾ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦਾ ਦੌਰਾ ਸੀ। ਕੁਰਾਲੀ ਦੇ ਕੋਲ ਜਿੱਥੇ ਸੂਬਾ ਮਨੀ ਸਿੰਘ ਜੀ ਸ੍ਰੀ...

    Read full article

  • ਬਿਰਧਾਂ ਨੂੰ ਦਰਸ਼ਨ ਦੇ ਕੇ ਉਹਨ੍ਹਾਂ ਦਾ ਹਾਲ ਚਾਲ ਪੁੱਛਿਆ

    Date: 05 May 2013

    ਮਿਤੀ ੬/੫/੨੦੧੩ ਮੁਤਾਬਿਕ ੨੪ ਵੈਸਾਖ,੨੦੭੦ ਦਿਨ ਸੋਮਵਾਰ ਬਾਅਦ ਦੁਪਿਹਰ ਸਤਿਗੁਰੂ ਜੀ ਨੇ ਨਾਮ ਸਿਮਰਨ ਸਮੇਂ ਹਰੀ ਮੰਦਰ ਵਿੱਚ ਸੰਤ ਨਿਸ਼ਾਨ ਸਿੰਘ ਕਥਾਵਾਚਕ ਜੀ ਦੇ ਮਾਤਾ ਸਵਿੰਦਰ ਕੌਰ ਨਮਿਤ ਭੋਗ ਸਮੇਂ ਦਰਸ਼ਨ ਦਿੱਤੇ। ਇਸ ਸਮੇਂ ਜਥੇਦਾਰ ਸੇਵਾ ਸਿੰਘ ਦਿੱਲੀ ਵਾਲਿਆਂ ਕਥਾ ਕੀਤੀ ਅਤੇ ਰਾਗੀ ਬਲਵੰਤ ਸਿੰਘ, ਮੋਹਨ ਸਿੰਘ ਹਜ਼ੂਰੀ ਰਾਗੀ ਜਥੇ ਨੇ ਕੀਰਤਨ ਕੀਤਾ। ਉਪਰੰਤ ਸ਼ਾਮ ਨੂੰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਬਿਰਧਸ਼ਾਲਾ ਜਾ ਬਿਰਧਾਂ ਨੂੰ ਦਰਸ਼ਨ ਦੇ ਕੇ ਉਹਨ੍ਹਾਂ ਦਾ ਹਾਲ ਚਾਲ ਪੁੱਛਿਆ।

    Read full article

  • ਭਾਣਾ ਮੰਨਣ ਦਾ ਉਪਦੇਸ਼

    Date: 05 May 2013

    ਮਿਤੀ ੬/੫/੨੦੧੩ ਮੁਤਾਬਿਕ ੨੪ ਵੈਸਾਖ,੨੦੭੦ ਦਿਨ ਸੋਮਵਾਰ ਅੰਮ੍ਰਿਤ ਵੇਲੇ ਹਰੀ ਮੰਦਰ ਵਿਖੇ ਆਸਾ ਦੀ ਵਾਰ ਦੇ ਕੀਰਤਨ ਸਮੇਂ ਸਾਧ ਸੰਗਤ ਨੂੰ ਦਰਸ਼ਨ ਦੇਣ ਉਪਰੰਤ ਸਵਾ ੬ ਵਜੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਿੱਖਾਂ ਸਹਿਤ ਰਾਮਪੁਰਾ ਫੂਲ ( ਜਿਲ੍ਹਾ ਬਠਿੰਡਾ) ਵਿਖੇ ਸ: ਮੇਜਰ ਸਿੰਘ ਦੇ ਘਰ ਉਹਨ੍ਹਾਂ ਦੇ ਨੌਜਵਾਨ ਪੁੱਤਰ ਮਨਜੀਤ ਸਿੰਘ ਦੇ ਚੜ੍ਹਾਈ ਕਰ ਜਾਣ ਤੇ ਪਰਿਵਾਰ ਅਤੇ ਬੱਚਿਆਂ ਨੂੰ ਦਿਲਾਸਾ ਦੇਣ ਅਤੇ ਭਾਣਾ ਮੰਨਣ ਦਾ ਉਪਦੇਸ਼ ਦੇ ਕੇ ਨਿਵਾਜਿਆ। ਰਾਮਪੁਰਾ ਫੂਲ ਤੋਂ ਵਾਪਸੀ ਸਮੇਂ ਲੁਧਿਆਣਾ ਵਿਖੇ ਸ: ਸ਼ੇਰ ਸਿੰਘ ਦੇ ਪੁੱਤਰ ਕਾਕਾ ਹਰਪਾਲ ਸਿੰਘ ਦੇ ਅਚਾਨਕ ਵਿਛੋੜਾ ਦੇ ਜਾਣ ਤੇ ਪਰਿਵਾਰ ਨੂੰ ਧਰਵਾਸਾ ਦੇਣ ਉਪਰੰਤ ਵਾਪਸ ਸ੍ਰੀ ਭੈਣੀ ਸਾਹਿਬ ਪਧਾਰੇ।

    Read full article

  • ਸ੍ਰੀ ਸਤਿਗੁਰੂ ਜੀ ਨੇ ਸਾਧ ਸੰਗਤ ਦੀਆਂ ਅਰਜਾਂ ਸੁਣੀਆਂ

    Date: 04 May 2013

    ਮਿਤੀ ੫/੫/੨੦੧੩ ਮੁਤਾਬਿਕ ੨੩ ਵੈਸਾਖ,੨੦੭੦ ਦਿਨ ਐਤਵਾਰ ਨੂੰ ਦਿੱਲੀ ਵਿਖੇ ਸਿੱਖਾਂ ਦੇ ਘਰੀਂ ਚਰਨ ਪਾਉਣ ਉਪਰੰਤ ਸ੍ਰੀ ਸਤਿਗੁਰੂੂ ਉਦੈ ਸਿੰਘ ਜੀ ਨੇ ਦੇਰ ਸ਼ਾਮ ਤਕਰੀਬਨ ਰਾਤ ੯ ਵਜੇ ਸ੍ਰੀ ਭੈਣੀ ਸਾਹਿਬ ਆਣ ਸਾਧ ਸੰਗਤ ਨੂੰ ਨਿਵਾਜਿਆ। ਸਾਧ ਸੰਗਤ ਕਾਫ਼ੀ ਸਮੇਂ ਤੋਂ ਸ੍ਰੀ ਸਤਿਗੁਰੂ ਜੀ ਦਾ ਇੰਤਜ਼ਾਰ ਕਰ ਰਹੀ ਸੀ। ਘਾਹ ਦੇ ਮੈਦਾਨ ਤੇ ਬੈਠ ਰਾਤ ਤੱਕ ਸ੍ਰੀ ਸਤਿਗੁਰੂ ਜੀ ਨੇ ਸਾਧ ਸੰਗਤ ਦੀਆਂ ਅਰਜਾਂ ਸੁਣੀਆਂ।

    Read full article

  • Jagjit Mandir Foundation Stone

    Date: 13 Apr 2013

    The foundation stone of Jagjit Mandir was laid by Sri Mata Chand Kaur Ji and Sri Satguru Uday Singh Ji on Vaisakhi 13-April-2013 @ Sri Bhaini Sahib

    Read full article

  • Tagore Rattan Award (Sangeet Natak Akademi New Delhi)

    Date: 13 Apr 2013

    The Sangeet Natak Akademi of India conferred the prestigious fellowship of the Tagore Ratna to His Holiness Sri Satguru Jagjit Singh Ji in 2012.  The Delegation from Sangeet Natak Akademi specially came to Sri Bhaini Sahib on the occasion of Vaisakhi 13 April 2013 to present the Tagore Ratna to Sri Mata Chand Kaur Ji in the holy presence of Sri Satguru Uday Singh Ji.

    Read full article

  • A Memorable Music Evening in Muscat

    Date: 19 Apr 2013
    In Presence of Sri Satguru Uday Singh Ji
    A Memorable Music Evening In the Loving Memory of HH Sri Satguru Jagjit Singh Ji

    Programme as Follow
    26 April 2013
    IST 08:30 PM
    A Musical Journey
    (A Short Documentry)
    Live Performance 

    Indian Classical Music 
    Vocal Tribute 
    Hazuri Raagi Gurdwara Sri Bhaini Sahib
    Instrumental
    Pt. Niladri Kumar - Sitar
    Pt. Yogesh Samsi - Tabla
    Muscat Oman 
    Read full article

  • ਪਾਤਸ਼ਾਹ ਜੀ ਦੀ ਯਾਦ ਵਿੱਚ ਸਸਰਾਲੀ ਵਿਖੇ ਮੇਲਾ

    Date: 09 Feb 2013

    ਅੱਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਪਾਵਨ ਪਵਿੱਤਰ ਯਾਦ ਵਿੱਚ ਸੰਤ ਸਤਨਾਮ ਸਿੰਘ ਜੀ ਵੱਲੋਂ ਸਸਰਾਲੀ ਕਲੋਨੀ ਵਿਖੇ ਮੇਲਾ ਕਰਵਾਇਆ ਜਾ ਰਿਹਾ ਹੈ। ਆਪ ਜੀ ਨੂੰ ਪਹੁੰਚਣ ਲਈ ਸਨਿਮਰ ਬੇਨਤੀ ਕੀਤੀ ਜਾਂਦੀ ਹੈ|

    Read full article

  • ਰਾਜ ਪੱਧਰੀ ਸ਼ਹੀਦੀ ਸਮਾਗਮ

    Date: 14 Jan 2013
    ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ|
    ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ||

    ਸ੍ਰੀ ਸਤਿਗੁਰੂ ਰਾਮ ਸਿੰਘ ਜੀ
    ਵੱਲੋਂ ਆਰੰਭੇ ਸਰਵ ਪ੍ਰਥਮ ਕੂਕਾ ਅੰਦੋਲਨ ਤਹਿਤ ਪਹਿਲੇ ਆਜ਼ਾਦੀ...
    Read full article

Pages

Share On: